ਜਾਣੋਂ 4 ਦਿਨਾਂ ਤੱਕ ਕਿਉਂ ਨਹੀਂ ਕਰ ਸਕਦੇ ਬਾਜ਼ਾਰ 'ਚ ਖਰੀਦਦਾਰੀ (ਵੀਡੀਓ)

06/23/2017 12:58:24 PM

ਜਲੰਧਰ (ਸੋਨੂੰ ਮਹਾਜਨ)— ਜਲੰਧਰ 'ਚ ਗਰਮੀ ਦੀਆਂ ਛੁੱਟੀਆਂ ਕਾਰਨ ਫਗਵਾੜਾ ਗੇਟ ਸਥਿਤ ਇਲੈਕਟ੍ਰੋਨਿਕ ਦੁਕਾਨਾਂ ਮਿਲਾਪ ਚੌਕ, ਚਹਾਰ ਬਾਗ, ਭਗਤ ਸਿੰਘ ਚੌਕ ਅਤੇ ਦਿਲਖੁਸ਼ਾ ਮਾਰਕਿਟ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਦੁਕਾਨਾਂ ਬੰਦ ਰਹਿਣ ਕਾਰਨ ਬਜ਼ਾਰਾਂ 'ਚ ਰੌਣਕ ਬਿਲਕੁਲ ਖਤਮ ਹੋ ਗਈ ਹੈ। 22, 23, 24 ਅਤੇ 25 ਜੂਨ ਨੂੰ ਦੁਕਾਨਾਂ ਬੰਦ ਰਹਿਣ ਤੋਂ ਬਾਅਦ 26 ਜੂਨ ਬਜ਼ਾਰਾਂ 'ਚ ਫਿਰ ਤੋਂ ਚਹਿਲ-ਪਹਿਲ ਦੇਖਣ ਨੂੰ ਮਿਲੇਗੀ।


Related News