ਸੋਮਾਲਿਆ ਤੱਟ ''ਤੇ ਜਹਾਜ਼ ''ਚ ਧਮਾਕਾ

06/27/2017 1:20:16 PM

ਬੋਸਾਸੋ— ਸੋਮਾਲਿਆ 'ਚ ਪੁੰਟਲੈਂਡ ਖੇਤਰ 'ਚ ਕਲ ਰਾਤ ਇਕ ਜਹਾਜ਼ 'ਚ ਸ਼ਕਤੀਸ਼ਾਲੀ ਧਮਾਕਾ ਹੋਇਆ। ਇਕ ਅਧਿਕਾਰੀ ਮੁਤਾਬਕ ਸਮੁੰਦਰ ਤੱਟ 'ਤੇ ਖੜੇ ਇਕ ਜਹਾਜ਼ 'ਚ ਧਮਾਕੇ ਮਗਰੋਂ ਅੱਗ ਲੱਗ ਗਈ। ਪੁੰਟਲੈਂਡ 'ਚ ਅਲੁਲਾ ਦੇ ਮੇਅਰ ਅਲੀ ਸ਼ਿਰੇ ਮੁਤਾਬਕ ਜਿਸ ਜਹਾਜ਼ 'ਚ ਧਮਾਕਾ ਹੋਇਆ ਹੈ ਇਹ ਸੁਭਾਵਿਕ ਤੌਰ 'ਤੇ ਵਿਦੇਸ਼ੀ ਅਤੇ ਨੌਸੈਨਾ ਦਾ ਜਹਾਜ਼ ਹੈ।


Related News