22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

10/21/2017 10:31:41 PM

1. ਮੋਹਾਲੀ - ਪੱਤਰਕਾਰ ਕੇ. ਜੇ. ਮਰਡਰ ਕੇਸ: ਪੰਜ ਸ਼ੱਕੀਆਂ ਦੀਆਂ ਤਸਵੀਰਾਂ ਜਾਰੀ
2. ਹੁਸ਼ਿਆਰਪੁਰ - ਦਿਓਰ ਨੇ ਕੀਤਾ ਭਰਜਾਈ ਨਾਲ ਜ਼ਬਰ-ਜਨਾਹ 
3. ਸੰਗਰੂਰ - ਸੜਕ ਹਾਦਸੇ 'ਚ ਪਿਓ-ਪੁੱਤ ਸਮੇਤ ਤਿੰਨ ਦੀ ਮੌਤ 
4. ਬਠਿੰਡਾ - ਕਰਜ ਦੇ ਬੋਝ ਹੇਠ ਦੱਬੇ ਕਿਸਾਨ ਨੇ ਕੀਤੀ ਖੁਦਕੁਸ਼ੀ 
5. ਬਰਨਾਲਾ - ਬਿਜਲੀ ਦੇ ਟਰਾਂਸਫਾਰਮਰ 'ਤੇ ਚੜ੍ਹ ਕਿਸਾਨ ਨੇ ਕੀਤੀ ਖੁਦਕੁਸ਼ੀ 
6. ਗੁਰਦਾਸਪੁਰ - ਇਰਾਕ 'ਚ ਬੰਧਕ ਭਾਰਤੀਆਂ ਦੇ ਪਰਿਵਾਰਾਂ ਦੇ ਲਏ ਬਲੱਡ ਸੈਂਪਲ 
7. ਤਰਨਤਾਰਨ - ਬੈਂਕ ਡਕੈਤੀ ਦਾ ਮੁੱਖ ਸਰਗਨਾ ਗ੍ਰਿਫ਼ਤਾਰ
8. ਫਿਰੋਜ਼ਪੁਰ - ਪੁਲਸ ਸ਼ਹੀਦ ਦਿਵਸ 'ਤੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ 
9. ਜਲੰਧਰ - ਸ਼ਹੀਦ ਪੁਲਸ ਜਵਾਨਾਂ ਨੂੰ ਕੀਤਾ ਗਿਆ ਯਾਦ 
10. ਫਰੀਦਕੋਟ - ਸ਼ਹੀਦ ਕਮਲਜੀਤ ਸਿੰਘ ਦੇ ਨਾਂ 'ਤੇ ਸਰਕਾਰੀ ਸਕੂਲ ਦਾ ਨਾਮ
11. ਮੁਕਤਸਰ - ਦੇਸ਼ ਦੀ ਅੰਦਰੂਨੀ ਸੁਰੱਖਿਆ 'ਚ ਪੁਲਸ ਦਾ ਹੈ ਵੱਡਾ ਯੋਗਦਾਨ'
12.  ਅੰਮ੍ਰਿਤਸਰ  - ਨਸ਼ੇੜੀ ਪਿਉ-ਪੁੱਤ ਨੇ ਰਲ ਕੇ ਉਜਾੜਿਆ ਘਰ ਦਾ ਚਿਰਾਗ
13. ਪਟਿਆਲਾ - ਪੰਜਾਬ ਦੀ 'ਸਟੀਲ ਵੂਮੈਨ' ਹਰਸ਼ਿੰਦਰ ਕੌਰ ਦਾ ਕੈਨੇਡਾ 'ਚ ਹੋਵੇਗਾ ਸਨਮਾਨ
14. ਮੋਗਾ - ਗੰਨ ਹਾਊਸ 'ਚੋਂ ਹਥਿਆਰ ਲੁੱਟਣ ਵਾਲੇ ਗ੍ਰਿਫਤਾਰ 
15. ਨਵਾਂਸ਼ਹਿਰ - ਪੰਜਾਬ ਪੁਲਸ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ 
16. ਲੁਧਿਆਣਾ - ਸਿਟੀ ਸੈਂਟਰ ਮਾਮਲਾ : ਵਿਧਾਇਕ ਬੈਂਸ ਦੀ ਅਰਜੀ 'ਤੇ ਸੀ.ਐਮ. ਵੱਲੋਂ ਜਵਾਬ ਦਾਖਲ 
17. ਫਤਿਹਗੜ੍ਹ ਸਾਹਿਬ - ਚੂਰਾ ਪੋਸਤ ਦੀ ਵੱਡੀ ਖੇਪ ਸਮੇਤ ਦੋ ਗ੍ਰਿਫਤਾਰ 
18. ਫਾਜ਼ਿਲਕਾ - ਆਂਗਣਵਾੜੀ ਵਰਕਰਾਂ ਨੇ ਘੇਰੀ ਜਾਖੜ ਦੀ ਕੋਠੀ 
19. ਪਠਾਨਕੋਟ - ਸਿਵਲ ਹਸਪਤਾਲ 'ਚ ਜਾਗਰੂਕਤਾ ਸੈਮੀਨਾਰ 
20. ਰੋਪੜ - 'ਬਜ਼ੁਰਗ ਹੀ ਸਾਡੇ ਸਮਾਜ ਦਾ ਅਸਲੀ ਸਰਮਾਇਆ'
21. ਮਾਨਸਾ - ਡੇਂਗੂ ਦਾ ਕਹਿਰ ਵੱਧਦਾ, ਮਰੀਜਾਂ ਦਾ ਅੰਕੜਾ 100 ਤੋਂ ਪਾਰ 
22. ਕਪੂਰਥਲਾ - 'ਜੀਵਨ 'ਚ ਸਫਲ ਹੋਣ ਦੀ ਅਗਾਂਹਵਧੂ ਸੋਚ ਤੇ ਮਿਹਨਤ ਦੀ ਲੋੜ'


Related News