22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

09/24/2017 3:08:06 AM

1. ਪਠਾਨਕੋਟ - ਸੁਨੀਲ ਜਾਖੜ ਨੇ ਕੀਤੀ ਕਵਿਤਾ ਖੰਨਾ ਨਾਲ ਮੁਲਾਕਾਤ 
2. ਗੁਰਦਾਸਪੁਰ - ਨਾਮਜ਼ਦਗੀ ਦੇ ਅਗਲੇ ਹੀ ਦਿਨ ਹਲਕੇ 'ਚ ਡਟੇ ਜਾਖੜ
3. ਲੁਧਿਆਣਾ - ਕਿਸਾਨਾਂ ਨੂੰ ਇੱਕ ਸਮੇਂ ਦੀ ਰੋਟੀ ਛੱਡਣ ਦੀ ਸਲਾਹ ਦੇ ਕਸੂਤੇ ਫਸੇ ਮਨਪ੍ਰੀਤ
4. ਪਟਿਆਲਾ - ਮਨਪ੍ਰੀਤ ਬਾਦਲ ਦੀ ਸਲਾਹ 'ਤੇ ਸੁਣੋ ਕਿਸਾਨਾਂ ਦਾ ਜਵਾਬ
5. ਮੋਹਾਲੀ - ਪੱਤਰਕਾਰ ਕੇ. ਜੀ. ਸਿੰਘ ਤੇ ਉਨ੍ਹਾਂ ਦੀ ਮਾਤਾ ਦਾ ਕਤਲ
6. ਰੋਪੜ - ਨੰਗਲ 'ਚ ਲੱਗੇਗਾ ਪੰਜਾਬ ਦਾ ਪਹਿਲਾ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ 
7. ਬਰਨਾਲਾ - ਪਤੀ-ਪਤਨੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ  
8. ਫਰੀਦਕੋਟ - ਕੈਬਨਿਟ ਮੰਤਰੀ ਸਿੱਧੂ ਤੇ ਸਕੂਟਰ ਮਕੈਨਿਕ ਨੂੰ ਦਿੱਤੇ ਐਵਾਰਡ
9. ਹੁਸ਼ਿਆਰਪੁਰ - ਰਾਜ ਨੇਤਾ ਬਣਾਉਂਦੇ ਹਨ ਰਾਮ ਰਹੀਮ ਵਰਗੇ ਸੰਤ : ਸ਼ੰਕਰ ਅਚਾਰੀਆ 
10. ਫਾਜ਼ਿਲਕਾ - ਊਠ 'ਤੇ ਸਵਾਰ ਹੋ ਮਹਿਲਾ ਅਫਸਰ ਦੇ ਰਹੀਆਂ ਬੇਟੀ ਬਚਾਓ ਦਾ ਸੰਦੇਸ਼ 
11. ਫਿਰੋਜ਼ਪੁਰ - ਗੈਂਗਸਟਰ ਹਥਿਆਰਾਂ ਸਮੇਤ ਗ੍ਰਿਫਤਾਰ 
12. ਮਾਨਸਾ - ਨਹੀਂ ਰੁਕ ਰਿਹਾ ਕਰਜਾਈ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਲਾ 
13. ਮੁਕਤਸਰ  -ਸਟਰੀਟ ਲਾਈਟਾਂ ਬੰਦ, ਸ਼ਹਿਰ 'ਚ ਪਸਰਿਆ ਹਨ੍ਹੇਰਾ 
14. ਸੰਗਰੂਰ - ਡੇਰਾ ਮੁਖੀ ਮਾਮਲਾ : ਹਿੰਸਾ ਫੈਲਾਉਣ ਵਾਲੇ ਪੰਜ ਮੁਲਜ਼ਮ ਕਾਬੂ
15. ਕਪੂਰਥਲਾ - ਪੰਜਾਬ 'ਚ ਸਰਵਜਨਿਕ ਸਥਾਨਾਂ 'ਤੇ ਸਿਗਰੇਟਨੋਸ਼ੀ ਹੋਵੇਗੀ ਬੰਦ: ਚੀਮਾ 
16. ਨਵਾਂਸ਼ਹਿਰ - ਪੁਲਸ ਖ਼ਿਲਾਫ਼ ਵਿਦਿਆਰਥੀਆਂ ਦਾ ਧਰਨਾ
17. ਮੋਗਾ - ਪੀੜ੍ਹਤ ਪਰਿਵਾਰਾਂ ਨੇ ਲਗਾਈ ਇਨਸਾਫ ਦੀ ਗੁਹਾਰ 
18. ਜਲੰਧਰ -ਨਸ਼ੀਲੀਆਂ ਗੋਲੀਆਂ ਸਣੇ ਤਸਕਰ ਗ੍ਰਿਫਤਾਰ
19. ਬਠਿੰਡਾ - asi ਨੇ ਚੌਕੀ 'ਚ ਕੀਤੀ ਔਰਤ ਨਾਲ ਕੁੱਟਮਾਰ!
20. ਅੰਮ੍ਰਿਤਸਰ - ਤੰਬਾਕੂ ਐਕਟ ਨੂੰ ਸ਼ਖ਼ਤੀ ਨਾਲ ਲਾਗੂ ਕਰਨ ਲਈ ਜਥੇਦਾਰ ਨੂੰ ਸੌਂਪਿਆ ਮੰਗ ਪੱਤਰ
21. ਤਰਨਤਾਰਨ - ਤਾਰਾਂ ਪਾਰ ਖੇਤੀ ਕਰਨ ਗਏ ਪਿਓ-ਪੁੱਤ ਤੋਂ 18 ਕਰੋੜ ਦੀ ਹੈਰੋਇਨ ਬਰਾਮਦ 
22. ਫਤਿਹਗੜ੍ਹ ਸਾਹਿਬ - ਹਸਪਤਾਲ 'ਚੋਂ ਮਾਂ ਦੀ ਗੋਦ 'ਚੋਂ ਚੋਰਨੀ ਬੱਚਾ ਲੈ ਹੋਈ ਫਰਾਰ


Related News