22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

09/17/2017 12:42:40 AM

1. ਮੁਕਤਸਰ  - ...ਜਦੋਂ ਨਵਜੋਤ ਸਿੱਧੂ ਨੂੰ 'ਬਾਂਦਰ' ਕਹਿ ਗਏ ਸੁਖਬੀਰ ਬਾਦਲ 
2. ਲੁਧਿਆਣਾ - ਜਿਮਣੀ ਚੋਣ ਨੂੰ ਲੈ ਸਰਗਰਮ ਹੋਏ ਛੋਟੇਪੁਰ
3. ਬਠਿੰਡਾ - 48 ਘੰਟਿਆਂ ਚ ਕਿਸਾਨਾਂ ਨੂੰ ਮਿਲੇਗੀ ਝੋਨੇ ਦੀ ਕੀਮਤ-ਮਨਪ੍ਰੀਤ
4. ਪਟਿਆਲਾ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਨੇੜੇ ਫਾਇਰਿੰਗ!
5.  ਅੰਮ੍ਰਿਤਸਰ - GNDU ਦੀ ਅਧਿਆਪਕਾ ਹੋਈ ਕਿਡਨੈਪ!
6. ਫਰੀਦਕੋਟ -  ਤਾਂਤਰਿਕ ਨਾਨੀ 'ਤੇ ਲੱਗੇ ਦੋਹਤੀ ਨੂੰ ਮਾਰਨ ਦੇ ਦੋਸ਼ 
7.  ਪਠਾਨਕੋਟ - 'ਕਾਂਗਰਸ ਹਰ ਫਰੰਟ 'ਤੇ ਫੇਲ ਹੋਈ ਸਾਬਿਤ'
8. ਕਪੂਰਥਲਾ- ਮਾਸੂਮ ਵਿਦਿਆਰਥਣ ਦੇ ਸਰੀਰ 'ਤੇ ਅਧਿਆਪਕ ਦੀ ਬੇਰਹਿਮੀ ਦੇ ਨਿਸ਼ਾਨ 
9.  ਸੰਗਰੂਰ - ਨਾਬਾਲਿਗ ਲੜਕੀ ਨਾਲ ਗੈਂਗ ਰੇਪ
10.  ਹੁਸ਼ਿਆਰਪੁਰ - ਸ਼ਾਤਿਰ ਚੋਰ ਚੜ੍ਹਿਆ ਪੁਲਸ ਅੜ੍ਹਿਕੇ 
11. ਮਾਨਸਾ - ਮਾਨਸਾ 'ਚ ਟਰਾਂਸਫਾਰਮਰ ਚੋਰ ਸਰਗਰਮ 
12.  ਗੁਰਦਾਸਪੁਰ - ਮਤਭੇਦ ਭੁੱਲ ਕੇ ਭਾਜਪਾ ਲਈ ਅਕਾਲੀ ਮੰਗਣਗੇ ਵੋਟ!
13.  ਜਲੰਧਰ - ਜ਼ਿਮਨੀ ਚੋਣ ਨੂੰ ਲੈ ਬੀ.ਜੇ.ਪੀ. ਵੱਲੋਂ ਮੀਟਿੰਗ 
14. ਮੋਗਾ - ਆਂਗਣਵਾੜੀ ਵਰਕਰ ਕਰਨਗੇ ਰਜੀਆ ਸੁਲਤਾਨਾ ਦੇ ਹਲਕੇ 'ਚ ਰੈਲੀ 
15. ਨਵਾਂਸ਼ਹਿਰ - ਸਕੂਲ 'ਚ ਪੇਪਰ ਦੇ ਕੇ ਘਰ ਪਰਤਿਆ ਵਿਦਿਆਰਥੀ ਲਾਪਤਾ 
16.  ਫਾਜ਼ਿਲਕਾ - ਕਾਂਗਰਸ ਦੇ ਕਾਰਜਕਾਲ 'ਤੇ BJP ਨੇਤਾਵਾਂ ਨੇ ਚੁੱਕੇ ਸਵਾਲ
17. ਤਰਨਤਾਰਨ - ਪੰਜਾਬ ਸਰਕਾਰ ਖਿਲਾਫ BJP ਦਾ ਧਰਨਾ 
18.  ਫਿਰੋਜ਼ਪੁਰ - ਜਾਣੋ ਕਿੰਨੇਂ ਕੁ ਸੁਰੱਖਿਅਤ ਫਿਰੋਜ਼ਪੁਰ ਦੇ ਸਕੂਲ
19. ਬਰਨਾਲਾ - ਘਰ ਦੀ ਛੱਤ ਡਿੱਗੀ, ਵਾਲ਼-ਵਾਲ਼ ਬਚੇ ਮਾਂ-ਪੁੱਤ 
20. ਫਤਿਹਗੜ੍ਹ ਸਾਹਿਬ - ਘਰ 'ਚ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ 
21. ਰੋਪੜ - ਸਰਹਿੰਦ ਨਹਿਰ 'ਚ ਤੈਰਦੀਆਂ ਮਿਲੀਆਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ
22. ਮੋਹਾਲੀ - ਪਿਸਤੌਲ ਦੀ ਨੌਕ 'ਤੇ ਲੁੱਟਿਆ ਸ਼ਰਾਬ ਦਾ ਠੇਕਾ, ਵਾਰਦਾਤ CCTV 'ਚ ਕੈਦ


Related News