ਜ਼ੈਨ ਸਿਨੇਮੈਕਸ 3 ਸਮਾਰਟਫ਼ੋਨ ਪੇਸ਼, 2900mAh ਦੀ ਬੈਟਰੀ ਨਾਲ ਲੈਸ
Monday, Aug 08, 2016 - 10:37 AM (IST)

ਜਲੰਧਰ- ਜ਼ੈਨ ਮੋਬਾਇਲ ਨੇ ਬਾਜ਼ਾਰ ''ਚ ਆਪਣਾ ਨਵਾਂ ਫ਼ੋਨ ਜ਼ੈਨ ਸਿਨੇਮੈਕਸ 3 ਪੇਸ਼ ਕੀਤਾ ਹੈ। ਇਹ ਇਕ 37 ਸਮਾਰਟਫ਼ੋਨ ਦੀ ਕੀਮਤ 5,499 ਹੈ। ਇਹ ਸਮਾਰਟਫ਼ੋਨ ਆਨਲਾਇਨ ਸ਼ਾਪਿੰਗ ਵੈੱਬਸਾਈਟ ebay ''ਤੇ ਸੇਲ ਲਈ ਉਪਲੱਬਧ ਹੈ। ਕੰਪਨੀ ਆਪਣੇ ਇਸ ਫ਼ੋਨ ਦੇ ਨਾਲ 499 ਰੁਪਏ ਦੀ ਇਕ ਪ੍ਰੋਟੈਕਸ਼ਨ ਕਿੱਟ ਫ੍ਰੀ ਦੇ ਰਹੀ ਹੈ, ਇਸ ''ਚ ਇਕ ਪ੍ਰੋਟੈਕਟਿੱਵ ਕੇਸ ਅਤੇ ਸਕ੍ਰੀਨ ਗਾਰਡ ਮੌਜੂਦ ਹੈ।
ਜ਼ੈਨ ਸਿਨੇਮੈਕਸ 3 ਦੇ ਸਪੈਸਿਫਿਕੇਸ਼ਨਸ
ਡਿਸਪਲੇ - 5.5 ਇੰਚ ਦੀ 9PS FWVGA ਰੈਜ਼ੋਲਿਊਸ਼ਨ 854x480 ਪਿਕਸਲਸ
ਪ੍ਰੋਸੈਸਰ - 1.3GHz ਕਵਾਡ ਕੋਰ ਪ੍ਰੋਸੈਸਰ
ਰੈਮ - 2GB
ਇਨਬਿਲਟ - 16GB ਜੀ ਬੀ
ਕਾਰਡ ਸਪੋਰਟ - 32GB ਅਪ ਟੂ
ਓ. ਐੱਸ - ਇਹ ਐਂਡ੍ਰਾਇਡ ਲੋਲੀਪਾਪ 5.1
ਕੈਮਰਾ - 5 ਮੈਗਾਪਿਕਸਲ ਆਟੋ-ਫੋਕਸ ਰਿਅਰ ਕੈਮਰਾ L54 ਫ਼ਲੈਸ਼, ਫ੍ਰੰਟ ਕੈਮਰਾ 3.2 ਮੈਗਾਪਿਕਸਲ
ਬੈਟਰੀ - 2900mAh
ਹੋਰ ਫੀਚਰਸ - ਵਾਈ-ਫਾਈ, ਬਲੂਟੁੱਥ ਡਿਊਲ ਸਿਮ