ਇਕ-ਦੂਜੇ ਦੇ ਹੋਏ ਧਨਾਸ਼੍ਰੀ ਅਤੇ ਯੁਜਵੇਂਦਰ ਚਾਹਲ, ਵੇਖੋ ਹਲਦੀ ਦੀ ਰਸਮ ਤੋਂ ਵਿਆਹ ਤੱਕ ਦੀਆਂ ਤਸਵੀਰਾਂ

Wednesday, Dec 23, 2020 - 10:53 AM (IST)

ਇਕ-ਦੂਜੇ ਦੇ ਹੋਏ ਧਨਾਸ਼੍ਰੀ ਅਤੇ ਯੁਜਵੇਂਦਰ ਚਾਹਲ, ਵੇਖੋ ਹਲਦੀ ਦੀ ਰਸਮ ਤੋਂ ਵਿਆਹ ਤੱਕ ਦੀਆਂ ਤਸਵੀਰਾਂ

ਨਵੀਂ ਦਿੱਲੀ : ਟੀਮ ਇੰਡੀਆ ਦੇ ਲੈਗ ਸਪਿਨਰ ਯੁਜਵੇਂਦਰ ਚਾਹਲ ਕੋਰਿਓਗ੍ਰਾਫਰ ਧਨਾਸ਼੍ਰੀ ਵਰਮਾ ਨਾਲ ਮੰਗਲਵਾਰ ਨੂੰ ਗੁੜਗਾਂਓ ਵਿਚ ਵਿਆਹ ਦੇ ਬੰਧਨ ਵਿਚ ਬੱਝ ਗਏ। ਚਾਹਲ ਦਾ ਵਿਆਹ ਪਰਿਵਾਰਕ ਸਮਾਰੋਹ ਰਿਹਾ।

PunjabKesari

ਇਸ ਵਿਆਹ ਸਮਾਰੋਹ ਵਿਚ ਯੁਜਵੇਂਦਰ ਚਾਹਲ ਦੇ ਪਾਰਟਨਰ ਸਿਖ਼ਰ ਧਵਨ ਵੀ ਪੁੱਜੇ ਸਨ, ਜਿਸ ਦੀ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਆਪਣੀ ਹਲਦੀ ਦੇ ਪ੍ਰੋਗਰਾਮ ਵਿਚ ਧਨਾਸ਼੍ਰੀ ਅਤੇ ਚਾਹਲ ਪੀਲੇ ਰੰਗ ਦੇ ਕੱਪੜੇ ਪਹਿਨੇ ਹੋਏ ਨਜ਼ਰ ਆਏ।

PunjabKesari

ਦੱਸ ਦੇਈਏ ਕਿ ਚਾਹਲ ਅਤੇ ਧਨਾਸ਼੍ਰੀ ਦੀ ਇਸ ਸਾਲ 8 ਅਗਸਤ ਨੂੰ ਮੰਗਣੀ ਹੋਈ ਸੀ। ਚਾਹਲ ਹਾਲ ਹੀ ਵਿਚ ਆਸਟਰੇਲੀਆ ਵਿਚ ਵਨਡੇ ਅਤੇ ਟੀ-20 ਸੀਰੀਜ਼ ਖੇਡ ਕੇ ਭਾਰਤ ਪਰਤੇ ਸਨ। ਚਾਹਲ ਦੀ ਪਤਨੀ ਕੋਰਿਓਗ੍ਰਾਫਰ ਹੋਣ ਦੇ ਨਾਲ ਹੀ ਡਾਕਟਰ ਅਤੇ ਯੂ-ਟਿਊਬਰ ਵੀ ਹੈ।

PunjabKesari

PunjabKesari

 

PunjabKesari

PunjabKesari


 


author

cherry

Content Editor

Related News