ਸਚਿਨ ਤੇਂਦੁਲਕਰ ਦੀ ਕੁੜੀ ਨੂੰ ਹੋਇਆ ਪਿਆਰ, ਜਾਣੋ ਕੋਣ ਹੈ ਉਹ ਨੌਜਵਾਨ

09/25/2017 5:15:43 AM

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਘਰ ਚੱਲਣ ਵਾਲੀ ਖਬਰਾਂ ਮੀਡੀਆਂ 'ਚ ਤੇਜ਼ੀ ਨਾਲ ਸ਼ੇਅਰ ਹੋ ਰਹੀਆ ਹਨ। ਸਚਿਨ ਤੇਂਦੁਲਕਰ ਨੇ ਤਾਂ ਕ੍ਰਿਕਟ ਦੇ ਮੈਦਾਨ ਤੋਂ ਸੰਨਿਆਸ ਲੈ ਲਿਆ ਹੈ ਪਰ ਦੁਨੀਆ ਭਰ ਉਸ ਦੇ ਚਾਹੁੰਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਸਚਿਨ ਦੇ 2 ਬੱਚੇ ਹਨ, ਪੁੱਤਰ ਅਰਜੁਨ ਅਤੇ ਕੁੜੀ ਸਾਰਾ ਹੈ। ਸਾਰਾ ਜਿਸ ਨੇ ਹਾਲ ਹੀ 'ਚ ਆਪਣਾ 18ਵਾਂ ਜਨਮਦਿਨ ਮਨਾਇਆ ਹੈ। ਕ੍ਰਿਕਟ ਦੇ ਭਗਵਾਨ ਦੇ ਨਾਂ ਤੋਂ ਮਸ਼ਹੂਰ ਸਚਿਨ ਤੇਂਦੁਲਕਰ ਦੀ ਕੁੜੀ ਦੇ ਅਫੇਅਰ ਦੀ ਖਬਰਾਂ ਸਾਹਮਣੇ ਆਈਆਂ ਹਨ।

PunjabKesari
ਸਚਿਨ ਦੀ ਪਤਨੀ ਅਜ਼ਲੀ ਦੀ ਤਰ੍ਹਾਂ ਕੁੜੀ ਖੂਬਸੂਰਤ ਹੈ। ਜਲਦ ਹੈ ਸਾਰਾ ਬਾਲੀਵੁੱਡ ਦੇ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਜਿਸ ਇਨਸਾਨ ਨੂੰ ਕ੍ਰਿਕਟ ਦੇ ਭਾਗਵਾਨ ਦੀ ਕੁੜੀ ਨਾਲ ਪਿਆਰ ਹੋਇਆ ਹੈ ਉਹ ਰਿਲਾਇੰਸ ਇੰਡਸਟਰੀ ਦੇ ਮਾਲਕ ਅਨਿਲ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਹਨ। ਜਿਸ ਦੇ ਪਿਆਰ ਦੇ ਕਿੱਸੇ ਅੱਜਕਲ ਚਰਚਾ 'ਚ ਬਣੇ ਹੋਏ ਹਨ। ਅਨੰਤ ਅੰਬਾਨੀ ਨੂੰ ਕਈ ਵਾਰੀ ਮੁੰਬਈ ਇੰਡੀਅਨਸ ਦੀ ਟੀਮ ਦਾ ਸਾਥ ਦਿੰਦੇ ਹੋਏ ਆਈ.ਪੀ.ਐੱਲ ਦੇ ਮੈਦਾਨ 'ਤੇ ਦੇਖਿਆ ਹੋਵੇਗਾ। ਅਨੰਤ ਮੁੰਬਈ ਇੰਡੀਅਨਸ ਟੀਮ ਦੇ ਸਹਿ ਮਾਲਕ ਵੀ ਹਨ।


Related News