ਨਿਊਡ ਤਸਵੀਰਾਂ ਸਾਝੀਆਂ ਕਰ ਸੁਰਖੀਆਂ ਬਿਟੋਰਨ ਵਾਲੀ ਇਹ ਰੈਸਲਰ ਇਕ ਹੋਰ ਤਸਵੀਰ ਕਰਕੇ ਮੁੜ ਚਰਚਾ 'ਚ

07/14/2020 10:49:27 AM

ਸਪੋਰਟਸ ਡੈਸਕ : ਆਪਣੀਆਂ ਹਾਟ ਤਸਵੀਰਾਂ ਨਾਲ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਚੁੱਕੀ ਡਬਲਯੂ.ਡਬਲਯੂ ਦੀ ਸਭ ਤੋਂ ਮਸ਼ਹੂਰ ਰੇਸਲਰ ਨਿੱਕੀ ਬੇਲਾ ਇਕ ਵਾਰ ਫਿਰ ਸੁਰਖੀਆ 'ਚ ਚੱਲ ਰਹੀ ਹੈ। ਜਿਥੇ ਉਹ ਆਪਣੀ ਨਵੀਂ ਵੀਡੀਓ ਜਾਂ ਫਿਰ ਤਸਵੀਰ ਸੋਸ਼ਲ ਮੀਡੀਆ 'ਤੇ ਪਾ ਕੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ 'ਚ ਲੱਗੀ ਹੈ। ਅਜਿਹੇ 'ਚ ਨਿੱਕੀ ਨੇ ਇੰਟਰਨੈੱਟ 'ਤੇ ਇਕ ਹੋਰ ਨਵੀਂ ਤਸਵੀਰ ਸ਼ੇਅਰ ਕੀਤੀ ਹੈ, ਜੋ ਕਾਫ਼ੀ ਵਾਇਰਲ ਹੋ ਰਹੀ ਹੈ। ਇਥੇ ਦੱਸ ਦੇਈਏ ਕਿ ਨਿੱਕੀ ਜਲਦ ਹੀ ਮਾਂ ਬਣਨ ਵਾਲੀ ਹੈ। 
PunjabKesariਦਰਅਸਲ, ਨਿੱਕੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ 'ਸ਼ੇਕ ਉਠਾਓ ਅਤੇ ਡੇਟਸ ਚਲਾਓ, ਮੈਨੂੰ ਲੱਗਦਾ ਹੈ ਕਿ ਭਵਿੱਖ ਦੀਆਂ ਤਾਰੀਖਾਂ ਲਈ ਮੈਂ ਉਸ ਕੋਲੋਂ ਆਪਣੇ ਵਾਲ ਡਾਈ ਕਰਵਾਵਾਂਗਾ ਅਤੇ ਸ਼ਾਇਦ ਇਕ ਆਈਬ੍ਰੋਂ ਥਰਿੱਡ ਵੀ...। ਦੱਸ ਦੇਈਏ ਕਿ ਨਿੱਕੀ ਨੇ ਆਪਣੀ ਪੋਸਟ 'ਚ ਆਪਣੇ ਪਤੀ ਨਾਲ ਤਸਵੀਰ ਸ਼ੇਅਰ ਕੀਤੀ ਹੈ। ਇਥੇ ਇਹ ਵੀ ਦੱਸ ਦੇਈਏ ਕਿ ਨਿੱਕੀ ਬੇਲਾ ਨੇ ਕੁਝ ਮਹੀਨੇ ਪਹਿਲਾਂ ਪਹਿਲਾਂ ਹੀ ਬੋਲਕਰ ਰੈਸਲਿੰਗ ਕਰੀਅਰ ਤੋਂ ਸੰਨੀਆਸ ਲੈ ਲਿਆ ਸੀ। 35 ਸਾਲ ਦੀ ਨਿੱਕੀ ਬੇਲਾ ਡਬਲਯੂ.ਡਬਲਯੂ. ਦੀ ਨਾਮੀ ਰੈਸਲਰ ਰਹੀ ਹੈ। 

PunjabKesari
ਇਸ ਤੋਂ ਪਹਿਲਾਂ ਵੀ ਨਿੱਕੀ ਨੇ ਆਪਣੇ ਇੰਟਾਗ੍ਰਾਮ ਅਕਾਊਂਟ 'ਤੇ ਆਪਣੇ ਪਤੀ ਨਾਲ ਨਿਊਡ ਤਸਵੀਰ ਪਾਈ ਸੀ, ਜੋ ਕਾਫ਼ੀ ਵਾਇਰਲ ਹੋਈ ਸੀ। ਉਸ ਨੇ ਆਪਣੇ ਪਤਨੀ ਨਾਲ ਬੇਬੀ ਬੰਪ ਨਾਲ ਨਿਊਡ ਫੋਟੋਸ਼ੂਟ ਕਰਵਾਇਆ ਸੀ, ਜਿਸ ਨੂੰ ਦੇਖ ਕੇ ਲੋਕ ਦੰਗ ਰਹਿ ਗਏ ਸਨ। 
 


Baljeet Kaur

Content Editor

Related News