ਇਹ ਹਨ WWE ਦੀਆਂ ਹੌਟ ਰੈਸਲਰ ਬੀਬੀਆਂ, ਜਾਣੋ ਕੌਣ ਹੈ ਨੰਬਰ ਵਨ (ਵੇਖੋ ਤਸਵੀਰਾਂ)

Friday, Sep 11, 2020 - 04:44 PM (IST)

ਇਹ ਹਨ WWE ਦੀਆਂ ਹੌਟ ਰੈਸਲਰ ਬੀਬੀਆਂ, ਜਾਣੋ ਕੌਣ ਹੈ ਨੰਬਰ ਵਨ (ਵੇਖੋ ਤਸਵੀਰਾਂ)

ਸਪੋਰਟਸ ਡੈਸਕ : ਡਬਲਯੂ.ਡਬਲਯੂ.ਈ. 'ਚ ਬੀਬੀਆਂ ਦੀ ਸ਼ਮੂਲੀਅਤ ਤੇਜੀ ਨਾਲ ਵਧੀ ਹੈ। ਖ਼ਾਸ ਤੌਰ 'ਤੇ ਪਿਛਲੇ 20 ਸਾਲਾਂ ਦੇ ਮੁਕਾਬਲੇ ਹੁਣ ਅੰਕੜਾ ਚੰਗਾ ਹੈ। ਅਜਿਹੇ ਵਿਚ ਡਬਲਯੂ.ਡਬਲਯੂ.ਈ. ਦੀ ਇਕ ਅਜਿਹੀ ਲਿਸਟ ਸਾਹਮਣੇ ਆਈ ਹੈ, ਜਿਸ ਵਿਚ ਟਾਪ-20 ਫੀਮੇਲ ਰੈਸਲਰ ਦੇ ਬਾਰੇ ਵਿਚ ਦੱਸਿਆ ਗਿਆ ਹੈ। ਲਿਸਟ ਵਿਚ ਕਈ ਰੈਸਲਰ ਅਜਿਹੀਆਂ ਵੀ ਹਨ, ਜਿਨ੍ਹਾਂ ਨੇ ਘੱਟ ਮੈਚ ਖੇਡੇ ਪਰ ਗਲੈਮਰ ਕਾਰਨ ਚਰਚਾ ਵਿਚ ਰਹੀਆਂ। ਤਾਂ ਚੱਲੋ ਜਾਣਦੇ ਹਾਂ, ਇਸ ਲਿਸਟ ਵਿਚ ਪਹਿਲੇ ਨੰਬਰ 'ਤੇ ਕੌਣ ਹੈ।


1. ਪਹਿਲੇ ਨੰਬਰ 'ਤੇ 44 ਸਾਲਾ ਟ੍ਰਿਸ਼ ਸਟਰੇਟਸ। ਇਹ ਡਬਲਯੂ.ਡਬਲਯੂ.ਈ. ਦੀ ਸਭ ਤੋਂ ਫਿੱਟ ਰੈਸਲਰ ਹੈ।

PunjabKesari

2. ਦੂਜੇ ਨੰਬਰ 'ਤੇ ਲੀਟਾ ਦਾ ਨਾਂ ਆਉਂਦਾ ਹੈ। 45 ਸਾਲਾ ਲੀਟਾ ਆਪਣੇ ਹਾਵ-ਭਾਵ ਅਤੇ ਰੈਸਲਿੰਗ ਦਾਅ ਕਾਰਨ ਪ੍ਰਸਿੱਧ ਰਹੀ।

PunjabKesari

3. ਤੀਜੇ ਨੰਬਰ 'ਤੇ ਚਾਈਨਾ ਹੈ, ਜਿਸ ਨੂੰ ਨੌਵਾਂ ਅਜੂਬਾ ਵੀ ਕਿਹਾ ਜਾਂਦਾ ਹੈ। ਚਾਈਨਾ ਨੇ ਐਟੀਟਿਊਟ ਏਰਾ ਵਿਚ ਨਾਮ ਕਮਾਇਆ ਹੈ।

PunjabKesari

4. ਚੌਥੇ ਨੰਬਰ 'ਤੇ ਜਗ੍ਹਾ ਬਣਾਈ ਹੈ ਚਾਰਲੇਟ ਫਲੇਅਰ ਨੇ।

PunjabKesari

5. ਬੈਕੀ ਲਿੰਚ ਪੰਜਵੇਂ ਨੰਬਰ 'ਤੇ ਹੈ। 33 ਸਾਲਾ ਬੈਕੀ ਕੋਲ ਰਿਕਾਰਡ 398 ਦਿਨ ਤੱਕ ਰਾਅ ਚੈਂਪੀਅਨ ਬੈਲਟ ਰਹੀ ਹੈ।

PunjabKesari

6. ਸਾਸ਼ਾ ਬੈਂਕਸ ਛੇਵੇਂ ਨੰਬਰ 'ਤੇ ਹੈ। 28 ਸਾਲਾ ਸਾਸ਼ਾ ਦਾਅਵੇਚ ਲਗਾਉਣ ਦੇ ਨਾਲ ਗਲੈਮਰ ਦਾ ਵੀ ਤੜਕਾ ਖ਼ੂਬ ਲਗਾਉਂਦੀ ਹੈ।

PunjabKesari

7. ਬੇਯਲੇ ਨੇ ਇਸ ਲਿਸਟ ਵਿਚ ਸੱਤਵੇਂ ਨੰਬਰ 'ਤੇ ਜਗ੍ਹਾ ਬਣਾਈ ਹੈ। ਉਹ 31 ਸਾਲ ਦੀ ਹੈ।

PunjabKesari

8. ਅੱਠਵੇਂ ਨੰਬਰ 'ਤੇ ਹੈ ਨਟਾਲੀਆ ਨੇਡਹਾਰਟ। 38 ਸਾਲਾ ਦੀ ਨਟਾਲੀਆ ਪ੍ਰਸਿੱਧ ਰੈਸਲਰ ਬ੍ਰੇਟ ਹਾਰਟ ਦੀ ਭਤੀਜੀ ਵੀ ਹੈ।

PunjabKesari

9. ਨੌਵੇਂ ਨੰਬਰ 'ਤੇ ਨਾਂ ਆਉਂਦਾ ਹੈ ਮਿਕੀ ਜੇਮਸ ਦਾ। ਮਿਲੀ ਹੁਣ 41 ਸਾਲ ਦੀ ਹੋ ਗਈ ਹੈ। ਉਨ੍ਹਾਂ ਨੇ ਕਈ ਟਾਈਟਲ ਜਿੱਤੇ ਹਨ।

PunjabKesari

10. ਦੱਸਵੇਂ ਨੰਬਰ 'ਤੇ ਪੇਜੇ ਹੈ। 28 ਸਾਲਾ ਦੀ ਪੇਜੇ ਰੈਸਲਿੰਗ ਰਿੰਗ ਤੋਂ ਬਾਹਰ ਹੈ ਪਰ ਉਹ ਬਹੁਤ ਪ੍ਰਸਿੱਧ ਹੈ।

PunjabKesari


author

cherry

Content Editor

Related News