ਵਰਕ ਲੋਡ ਰਿਪੋਰਟ : ਦਹਾਕੇ ਦੇ ਸਭ ਤੋਂ ਬਿਜ਼ੀ ਪਲੇਅਰ ਰਹੇ ਵਿਰਾਟ ਕੋਹਲੀ, ਇੰਨੇ ਦਿਨ ਖੇਡੇ ਕ੍ਰਿਕਟ
Thursday, Dec 24, 2020 - 04:05 PM (IST)
ਸਪੋਰਟਸ ਡੈਸਕ : 2010 ਤੋਂ ਬਾਅਦ ਸਰਗਰਮ ਕ੍ਰਿਕਟਰਾਂ ਦੀ ਵਰਕ ਲੋਡ ਰਿਪੋਰਟ ਦੇਖੀਏ ਤਾਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਸ ਦਹਾਕੇ ਦੇ ਸਭ ਤੋਂ ਵੱਧ ਸਰਗਰਮ ਕ੍ਰਿਕਟਰ ਰਹੇ। ਉਨ੍ਹਾਂ ਨੇ ਇੰਟਰਨੈਸ਼ਨਲ ਕ੍ਰਿਕਟ ਵਿਚ ਸਭ ਤੋਂ ਵੱਧ ਗੇਂਦਾਂ ਖੇਡਣ ਦਾ ਰਿਕਾਰਡ ਵੀ ਬਣਾਇਆ ਹੈ। ਉਧਰ ਮਹਿਲਾ ਕ੍ਰਿਕਟ ’ਚ ਭਾਰਤੀ ਪਲੇਅਰਸ ਸਭ ਤੋਂ ਵੱਧ ਸਰਗਰਮ ਰਹੀਆਂ। ਵਿੰਡੀਜ਼ ਆਲਰਾਊਂਡਰ ਨੇ ਵੀ ਦਹਾਕੇ ਵਿਚ ਸਭ ਤੋਂ ਵੱਧ ਟੀ-20 ਮੈਚ ਖੇਡੇ।
ਦੇਖੋ ਰਿਪੋਰਟ...
ਸਭ ਤੋਂ ਬਿਜ਼ੀ ਕ੍ਰਿਕਟਰ
-ਵਿਰਾਟ ਕੋਹਲੀ, ਭਾਰਤ 668
ਟੈਸਟ 366, ਵਨਡੇ 227, 71 ਟੀ-20ਆਈ
-ਐਂਜਲੋ ਮੈਥਿਊ, ਸ਼੍ਰੀਲੰਕਾ 608
ਟੈਸਟ 352, ਵਨਡੇ 196, 60 ਟੀ-20ਆਈ
-ਸਟੁਅਰਟ ਬਰਾਡ, ਇੰਗਲੈਂਡ 593
ਟੈਸਟ 352, 64 ਵਨਡੇ, 38 ਟੀ-20ਆਈ
-ਰਾਸ ਟੇਲਰ, ਨਿਊਜ਼ੀਲੈਂਡ 571
ਟੈਸਟ 345, 155 ਵਨਡੇ, 71 ਟੀ-20ਆਈ
-ਜੋ ਰੂਟ, ਇੰਗਲੈਂਡ 568
ਟੈਸਟ 393, ਵਨਡੇ 143, 32 ਟੀ-20 ਆਈ
ਔਰਤਾਂ ਵਿਚ ਸਭ ਤੋਂ ਬਿਜ਼ੀ ਪੂਨਮ, ਹਰਮਨਪ੍ਰੀਤ ਕੌਰ ਅਤੇ ਸਮ੍ਰਿਤੀ
- ਹਰਮਨਪ੍ਰੀਤ ਕੌਰ, ਭਾਰਤ
ਦਿਨ 37 ਮੈਚ 37, ਸਾਲ 2018
- ਪੂਨਮ ਯਾਦਵ, ਭਾਰਤ
ਦਿਨ 37 ਮੈਚ 37, ਸਾਲ 2018
- ਸਮ੍ਰਿਤੀ ਮੰਦਾਨਾ, ਭਾਰਤ
ਦਿਨ 37 ਮੈਚ 37, ਸਾਲ 2018
- ਤਿ੍ਰਸ਼ਾ ਸੈਟੀ, ਸਾਊਥ ਅਫਰੀਕਾ
ਦਿਨ 32, ਮੈਚ 32, ਸਾਲ 2014
- ਮਿਗਾਨ ਪੀਜ਼ ਦੱਖਣੀ ਅਫਰੀਕਾ
ਦਿਨ 32, ਮੈਚ 32, ਸਾਲ 2014
ਕ੍ਰਿਕਟਰ ਜਿਨ੍ਹਾਂ ਨੇ ਦਹਾਕੇ ਦੇ 1 ਸਾਲ ਵਿੱਚ ਸਭ ਤੋਂ ਜ਼ਿਆਦਾ ਕ੍ਰਿਕਟ ਖੇਡਿਆ
- ਮੋਈਨ ਅਲੀ, ਇੰਗਲੈਂਡ
ਦਿਨ 98, ਮੈਚ 41, ਸਾਲ 2016
- ਜੋ ਰੂਟ, ਇੰਗਲੈਂਡ
ਦਿਨ 98, ਮੈਚ 41, ਸਾਲ 2016
- ਐਂਜਲੋ ਮੈਥਿਊ, ਸ਼੍ਰੀਲੰਕਾ
ਦਿਨ 98, ਮੈਚ 41, ਸਾਲ 2016
- ਕੁਮਾਰ ਸੰਗਾਕਾਰਾ, ਸ਼੍ਰੀਲੰਕਾ
ਦਿਨ 90, ਮੈਚ 47, ਸਾਲ 2014
- ਮਾਈਕ ਕਲਾਰਕ, ਆਸਟਰੇਲੀਆ
ਦਿਨ 89, ਮੈਚ 46, ਸਾਲ 2010
- ਮਾਈਕ ਹਸੀ, ਆਸਟਰੇਲੀਆ
ਦਿਨ 88, ਮੈਚ 45, ਸਾਲ 2010
- ਜੋ ਰੂਟ, ਇੰਗਲੈਂਡ
ਦਿਨ 88, ਮੈਚ 37, ਸਾਲ 2013
ਸਭ ਤੋਂ ਜ਼ਿਆਦਾ ਗੇਂਦਾਂ ਖੇਡਣ ਵਾਲੇ ਕ੍ਰਿਕਟਰ
- ਵਿਰਾਟ ਕੋਹਲੀ, ਭਾਰਤ, 26185
- ਹਾਸ਼ਿਮ ਅਮਲਾ, ਦ. ਅਫਰੀਕਾ, 22331
- ਐਲਿਸਟੇਅਰ ਕੁੱਕ, ਇੰਗਲੈਂਡ, 21912
- ਕੇਨ ਵਿਲੀਅਮਸਨ, ਨਿਊਜ਼ੀਲੈਂਡ, 21104
- ਜੋ ਰੂਟ, ਇੰਗਲੈਂਡ, 20943
ਸਭ ਤੋਂ ਜ਼ਿਆਦਾ ਲਿਸਟ-ਏ
2019 ਏਸ਼ੇਜ ਸੀਰੀਜ ਵਿੱਚ ਜ਼ਖ਼ਮੀ ਸਟੀਵ ਸਮਿਥ ਦੀ ਜਗ੍ਹਾ ਲੈਣ ਵਾਲੇ ਲਾਬੁਸ਼ੇਨ ਲਿਸਟ ਏ ਵਿੱਚ ਵੀ ਕਾਫ਼ੀ ਸਰਗਰਮ ਸਨ।
- ਮਾਰਨੇਸ ਲਾਬੁਸ਼ੇਨ, ਆਸਟਰੇਲੀਆ 2019 ਵਿੱਚ
11 ਟੈਸਟ, 20 ਹੋਰ, ਕੁੱਲ 31
- ਕ੍ਰਿਸ ਰਾਜਰਸ, ਆਸਟਰੇਲੀਆ 2013 ਵਿੱਚ
9 ਟੈਸਟ, 20 ਹੋਰ, ਕੁੱਲ 29
- ਜੀਤਨ ਪਟੇਲ, ਨਿਊਜ਼ੀਲੈਂਡ 2016 ਵਿੱਚ
2 ਟੈਸਟ, 26 ਹੋਰ, ਕੁੱਲ 28
- ਈ.ਡੀ. ਕੋਵਨ, ਆਸਟਰੇਲੀਆ 2012 ਵਿੱਚ
11 ਟੈਸਟ, 16 ਹੋਰ, ਕੁੱਲ 27
- ਏਡਮ ਬੋਗਸ, ਆਸਟਰੇਲੀਆ 2015 ਵਿੱਚ
12 ਟੈਸਟ, 15 ਹੋਰ, ਕੁੱਲ 27
- ਕ੍ਰਿਸ ਰਾਜਰਸ, ਆਸਟਰੇਲੀਆ 2012 ਵਿੱਚ
27 ਹੋਰ, ਕੁੱਲ 27
- ਪੌਲ ਹਾਰਟਨ, ਆਸਟਰੇਲੀਆ 2011 ਵਿੱਚ
27 ਹੋਰ, ਕੁੱਲ 27
ਸਭ ਤੋਂ ਜ਼ਿਆਦਾ ਟੀ-20
- ਡਿਵੇਨ ਬਰਾਵੋ, ਆਸਟਰੇਲੀਆ 2019 ਵਿੱਚ
11 ਟੀ-20, 20 ਹੋਰ : ਕੁੱਲ 72
- ਸੁਨੀਲ ਨਰੈਣ, ਵਿੰਡੀਜ਼ 2017 ਵਿੱਚ
9 ਟੀ-20, 55 ਟਵੰਟੀ-20 ਮੈਚ : ਕੁੱਲ 64
- ਕੈਰੋਨ ਪੋਲਾਰਡ, ਵਿੰਡੀਜ਼ 2019 ਵਿੱਚ
16 ਟੀ-20, 45 ਟਵੰਟੀ-20 ਮੈਚ : ਕੁੱਲ 64
- ਰਾਸ਼ਿਦ ਖਾਨ, ਅਫਗਾਨਿਸਤਾਨ 2018 ਵਿੱਚ
8 ਟੀ-20, 53 ਟਵੰਟੀ-20 ਮੈਚ : ਕੁੱਲ 64
- ਸ਼ਾਕਿਬ ਹਸਨ, ਬੰਗਲਾਦੇਸ਼ 2018 ਵਿੱਚ
16 ਟੀ-20, 45 ਟਵੰਟੀ-20 ਮੈਚ : ਕੁੱਲ 61
- ਕੈਰੋਨ ਪੋਲਾਰਡ, ਵਿੰਡੀਜ਼ 2017 ਵਿੱਚ
6 ਟੀ-20, 54 ਟਵੰਟੀ-20 ਮੈਚ : ਕੁੱਲ 60
ਬਰਾਵੋ ਟੀ-20 ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਵੀ ਹੈ।
ਅੰਕੜੇ 1 ਜਨਵਰੀ 2010 ਤਲੋਂ 31 ਦਸੰਬਰ 2019 ਤੱਕ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।