ਰਿੰਕੂ ਚਮਕੇ, ਬੰਗਾਲ ਨੇ ਯੂ ਮੁੰਬਾ ਨੂੰ 29-26 ਨਾਲ ਹਰਾਇਆ

9/12/2019 3:00:40 AM

ਕੋਲਕਾਤਾ— ਰਿੰਕੂ ਨਰਵਾਲ ਨੇ ਆਖਰੀ ਸਮੇਂ 'ਚ ਸ਼ਾਨਦਾਰ ਟੈਕਲ ਦੇ ਦਮ 'ਤੇ ਬੰਗਾਲ ਵਾਰੀਅਰਸ ਨੇ ਇੱਥੇ ਬੁੱਧਵਾਰ ਨੂੰ ਪ੍ਰੋ ਕਬੱਡੀ ਲੀਗ ਦੇ ਰੋਮਾਂਚਕ ਮੁਕਾਬਲੇ 'ਚ ਯੂ ਮੁੰਬਾ ਨੂੰ 29-26 ਨਾਲ ਹਰਾ ਦਿੱਤਾ। ਰੇਂਡਿੰਗ ਵਿਭਾਗ 'ਚ ਸੁਕੇਸ਼ ਹੇਗਡੇ ਅੱਠ ਅੰਕ ਨਾਲ ਸਟਾਰ ਰਹੇ। ਕਪਤਾਨ ਮਨਿੰਦਰ ਸਿੰਘ (ਸੱਤ) ਤੇ ਈਰਾਨੀ ਖਿਡਾਰੀ ਮੁਹੰਮਦ ਨਬੀਬਕਸ਼ (5) ਦੀ ਮਦਦ ਨਾਲ ਬੰਗਾਲ ਦੀ ਟੀਮ ਘਰੇਲੂ ਸੈਸ਼ਨ ਦਾ ਆਪਣਾ ਦੂਜਾ ਮੈਚ ਜਿੱਤਣ 'ਚ ਸਫਲ ਰਹੀ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

This news is Edited By Gurdeep Singh