ਜ਼ਖ਼ਮੀ ਕੂਹਣੀ ਦਾ ਆਪ੍ਰੇਸ਼ਨ ਕਰਵਾਏਗਾ ਵਾਰਨਰ
Tuesday, Jan 22, 2019 - 02:28 AM (IST)

ਸਿਡਨੀ- ਆਸਟਰੇਲੀਆ ਦਾ ਪਾਬੰਦੀਸ਼ੁਦਾ ਉਪ ਕਪਤਾਨ ਡੇਵਿਡ ਵਾਰਨਰ ਬੰਗਲਾਦੇਸ਼ ਪ੍ਰੀਮੀਅਰ ਲੀਗ 'ਚ ਲੱਗੀ ਸੱਟ ਤੋਂ ਬਾਅਦ ਵਤਨ ਪਰਤ ਗਿਆ ਹੈ ਤੇ ਆਪਣੀ ਕੂਹਣੀ ਦਾ ਆਪ੍ਰੇਸ਼ਾਨ ਕਰਵਾਏਗਾ। ਵਾਰਨਰ ਬੀ. ਪੀ. ਐੱਲ. ਵਿਚ ਸਿਲਹਟ ਸਿਕਸਰਸ ਲਈ ਖੇਡਿਆ, ਜਿਸ ਵਿਚ ਉਸ ਨੂੰ ਸੱਟ ਲੱਗ ਗਈ।