ਵਾਰਨਰ ਨੇ ਭਾਰਤੀ ਸੈਲਾਨੀਆਂ ਨੂੰ ਆਸਟਰੇਲੀਆ ਘੁੰਮਣ ਲਈ ਦਿੱਤਾ ਸੱਦਾ

Tuesday, Nov 12, 2024 - 10:50 AM (IST)

ਵਾਰਨਰ ਨੇ ਭਾਰਤੀ ਸੈਲਾਨੀਆਂ ਨੂੰ ਆਸਟਰੇਲੀਆ ਘੁੰਮਣ ਲਈ ਦਿੱਤਾ ਸੱਦਾ

ਨਵੀਂ ਦਿੱਲੀ– ਬਾਰਡਰ-ਗਾਵਸਕਰ ਟਰਾਫੀ ਸ਼ੁਰੂ ਹੋਣ ਤੋਂ ਪਹਿਲਾਂ ਆਸਟਰੇਲੀਆ ਦੇ ਸਾਬਕਾ ਧਮਾਕੇਦਾਰ ਬੱਲੇਬਾਜ਼ ਡੇਵਿਡ ਵਾਰਨਰ ਟੂਰਿਜ਼ਮ ਆਸਟਰੇਲੀਆ ਦੇ ਨਾਲ ਭਾਰਤੀ ਸੈਲਾਨੀਆਂ ਨੂੰ ਆਸਟਰੇਲੀਆ ਘੁੰਮਣ ਲਈ ਸੱਦਾ ਦਿੱਤਾ ਹੈ। ਟੂਰਿਜ਼ਮ ਆਸਟਰੇਲੀਆ ਵੱਲੋਂ ਜਾਰੀ ਇਕ ਨਵੀਂ ਸੋਸ਼ਲ ਕੰਟੈਂਟ ਸੀਰੀਜ਼ ਵਿਚ ਸਾਬਕਾ ਆਸਟਰੇਲੀਅਨ ਕ੍ਰਿਕਟਰ ਵਾਰਨਰ ਨੂੰ ਆਪਣੇ ਮਨਪਸੰਦ ਸੈਲਾਨੀ ਸਥਾਨ ਸਿਡਨੀ, ਮੈਲਬੋਰਨ ਤੇ ਗੋਲਡ ਕੋਸਟ ਵਿਚ ਛੁੱਟੀਆਂ ਬਿਤਾਉਣ ਦੇ ਉਸਦੇ ਤਜਰਬਿਆਂ ਨੂੰ ਸਾਂਝਾ ਕੀਤਾ ਹੈ।


author

Tarsem Singh

Content Editor

Related News