ਵੀਟਾ ਦਾਨੀ ITTF ਸੰਚਾਲਨ ਕਮੇਟੀ ਦੀ ਮੈਂਬਰ ਬਣਨ ਵਾਲੀ ਪਹਿਲੀ ਭਾਰਤੀ
Thursday, Dec 21, 2023 - 10:47 AM (IST)

ਨਵੀਂ ਦਿੱਲੀ– ਖੇਡ ਪ੍ਰਮੋਟਰ ਤੇ ਉਦਯੋਗਪਤੀ ਵੀਟਾ ਦਾਨੀ ਕੌਮਾਂਤਰੀ ਟੇਬਲ ਟੈਨਿਸ ਸੰਘ (ਆਈ. ਟੀ. ਟੀ. ਐੱਫ.) ਵਿਚ ਸੰਚਾਲਨ ਕਮੇਟੀ ਦੀ ਮੈਂਬਰ ਦੇ ਰੂਪ ਵਿਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਇਸਦਾ ਅਧਿਕਾਰਤ ਐਲਾਨ ਬੁੱਧਵਾਰ ਨੂੰ ਕੀਤਾ ਗਿਆ।
ਇਹ ਵੀ ਪੜ੍ਹੋ- IPL 2024 Auction: ਰੋਹਿਤ ਸ਼ਰਮਾ 'ਤੇ ਆਕਾਸ਼ ਅੰਬਾਨੀ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਅਲਟੀਮੇਟ ਟੇਬਲ ਟੈਨਿਸ ਦੀ ਪ੍ਰਧਾਨ ਦੇ ਤੌਰ ’ਤੇ ਵੀਟਾ ਇਸ ਖੇਡ ਨੂੰ ਬੜ੍ਹਾਵਾ ਦੇ ਰਹੀ ਹੈ। ਇਸ ਟੂਰਨਾਮੈਂਟ ਦਾ ਆਯੋਜਨ ਦੇਸ਼ ਦੇ 25 ਰਾਜਾਂ ਵਿਚ ਹੋ ਰਿਹਾ ਹੈ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।