ਜਦੋਂ ਸਹਿਵਾਗ ਦੇ 'ਸਵਾਲ' 'ਤੇ ਸੋਸ਼ਲ ਮੀਡੀਆ 'ਤੇ ਆਏ ਮਜ਼ੇਦਾਰ ਜਵਾਬ...

Monday, Jan 21, 2019 - 04:29 PM (IST)

ਜਦੋਂ ਸਹਿਵਾਗ ਦੇ 'ਸਵਾਲ' 'ਤੇ ਸੋਸ਼ਲ ਮੀਡੀਆ 'ਤੇ ਆਏ ਮਜ਼ੇਦਾਰ ਜਵਾਬ...

ਸਪੋਸਟਸ ਡੈਸਕ—ਨਜਫਗੜ੍ਹ ਦੇ ਨਵਾਬ ਸਾਬਕਾ ਭਾਰਤੀ ਕ੍ਰਿਕਟਰ ਵੀਰੇਂਦਰ ਸਹਿਵਾਗ ਉਰਫ ਵੀਰੂ ਪਾਜੀ ਜਦੋਂ ਤੋਂ ਸੋਸ਼ਲ ਮੀਡੀਆ 'ਤੇ ਛਾਏ ਹਨ, ਉਸ ਸਮੇਂ ਤੋਂ ਸਾਰਿਆਂ ਦੇ ਦਿਲਾਂ 'ਤੇ ਛਾਏ ਹੋਏ ਹਨ। ਆਪਣੇ ਅਨੌਖੇ ਅੰਦਾਜ਼ 'ਚ ਕਿਸੇ ਨੂੰ ਸ਼ੁਭਕਾਮਨਾਵਾਂ ਦੇਣੀਆਂ ਹੋਣ, ਕਿਸੇ ਦੀ ਖਿੰਚਾਈ ਕਰਨੀ ਹੋਵੇ ਜਾਂ ਫਿਰ ਮਜ਼ਾਕੀਆ ਮੂਡ 'ਚ ਆਪਣੇ ਫੈਨਜ਼ ਨਾਲ ਸਵਾਲ ਕਰਨੇ ਹੋਣ, ਉਨ੍ਹਾਂ ਦਾ ਟ੍ਰੈਡਿੰਗ 'ਚ ਆਉਣਾ ਲਾਜਮੀ ਹੈ। ਹੁਣ ਵੀਰੇਂਦਰ ਸਹਿਵਾਗ ਆਪਣੇ ਇਸ ਤਰ੍ਹਾਂ ਦੇ ਹੀ ਇਕ ਮਜ਼ੇਦਾਰ ਸਵਾਲ ਦੇ ਚਲਦੇ ਟ੍ਰੈਡਿਗ 'ਚ ਚੱਲ ਰਹੇ ਹਨ। 
ਸਹਿਵਾਗ ਨੇ ਪਾਸਵਰਡ ਨੂੰ ਲੈ ਕੇ ਪੁੱਛਿਆ ਸਵਾਲ, ਫੈਨਜ਼ ਨੇ ਦਿੱਤੇ ਮਜ਼ੇਦਾਰ ਜਵਾਬ

PunjabKesari
ਅਸਲ 'ਚ ਵੀਰੇਂਦਰ ਸਹਿਵਾਗ ਨੇ ਆਪਣੇ ਅਧਿਕਾਰਕ ਟਵਿਟਰ ਅਕਾਉਂਟ ਤੋਂ ਇਕ ਟਵੀਟ ਕਰਕੇ ਫੈਨਜ਼ ਨਾਲ ਇਕ ਸਵਾਲ ਕੀਤਾ। ਜਿਸ 'ਚ ਉਨ੍ਹਾਂ ਨੇ ਪੁੱਛਿਆ ਕਿ ਤੁਸੀਂ ਲੋਕ ਕਿਹਦੀ ਯਾਦ 'ਚ ਆਪਣਾ ਪਾਸਵਰਲਡ ਰੱਖਦੇ ਹੋ। ਇਸ ਮਜ਼ੇਦਾਰ ਸਵਾਲ ਦੇ ਪੋਸਟ ਹੁੰਦੇ ਹੀ ਸਹਿਵਾਗ ਟ੍ਰੈਡਿੰਗ 'ਚ ਆ ਗਏ ਅਤੇ ਉਨ੍ਹਾਂ ਦਾ ਇਹ ਸਵਾਲ ਵਾਇਰਲ ਹੋ ਗਿਆ। ਜਿਸ ਦੇ ਬਾਅਦ ਲੋਕਾਂ ਨੇ ਉਨ੍ਹਾਂ ਦੇ ਸਵਾਲ ਦੇ ਮੱਦੇਨਜ਼ਰ ਜਵਾਬ ਦਿੱਤੇ। ਜਾਣਕਾਰੀ ਮੁਤਾਬਕ ਸਹਿਵਾਗ ਦੇ ਇਸ ਸਵਾਲ ਨੂੰ 11 ਹਜ਼ਾਰ ਤੋਂ ਵਧ ਲੋਕ ਲਾਈਕ ਕਰ ਚੁੱਕੇ ਹਨ ਅਤੇ ਵੱਡੀ ਗਿਣਤੀ 'ਚ ਲੋਕ ਇਸ 'ਤੇ ਪ੍ਰਤੀਕਿਰਿਆ ਦਿੰਦੇ ਨਜ਼ਰ ਆਏ ਹਨ।

ਸਹਿਵਾਗ ਦੇ ਸਵਾਲ ਦੇ ਫੈਨਜ਼ ਦੇ ਇਸ ਤਰ੍ਹਾਂ ਦਿੱਤੇ ਮਜੇਦਾਰ ਜਵਾਬ

PunjabKesari

 

 

 

PunjabKesari

 

PunjabKesari

PunjabKesariPunjabKesariPunjabKesari


author

Shyna

Content Editor

Related News