ਇਹ ਹਨ WWE ਦੀਆਂ 5 ਸਭ ਤੋਂ HOT ਮਹਿਲਾ ਰੈਸਲਰਸ, ਦੇਖੋ ਤਸਵੀਰਾਂ

Sunday, Apr 17, 2022 - 10:32 PM (IST)

ਇਹ ਹਨ WWE ਦੀਆਂ 5 ਸਭ ਤੋਂ HOT ਮਹਿਲਾ ਰੈਸਲਰਸ, ਦੇਖੋ ਤਸਵੀਰਾਂ

ਨਵੀਂ ਦਿੱਲੀ- ਦੁਨੀਆ ਭਰ ਵਿਚ WWE ਰੈਸਲਿੰਗ ਦਾ ਕ੍ਰੇਜ਼ ਸਿਰ ਚੜ੍ਹ ਕੇ ਬੋਲਦਾ ਹੈ। ਬ੍ਰਾਕ ਲੈਸਨਰ ਤੋਂ ਲੈ ਕੇ ਜੌਨ ਸੀਨਾ ਤੱਕ ਦੀ ਫੈਨ ਫਾਲੋਇੰਗ ਕਰੋੜਾਂ ਵਿਚ ਹੈ ਪਰ ਇਨ੍ਹਾਂ ਤੋਂ ਇਲਾਵਾ WWE ਦੀ ਮਹਿਲਾ ਰੈਸਲਰ ਵੀ ਇਨ੍ਹਾਂ ਤੋਂ ਘੱਟ ਨਹੀਂ ਹਨ। ਉਹ ਰਿੰਗ ਵਿਚ ਫਾਈਟ ਦੇ ਨਾਲ-ਨਾਲ ਆਪਣੀ ਖੂਬਸੂਰਤੀ ਦੇ ਕਾਰਨ ਵੀ ਲੋਕਾਂ ਦੇ ਦਿਲਾਂ-ਦਿਮਾਗ ਵਿਚ ਵਸੀਆਂ ਹੋਈਆਂ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ 5 ਮਹਿਲਾ ਰੈਸਲਰਾਂ ਦੇ ਨਾਂ ਦੱਸਾਂਗੇ, ਜਿਨ੍ਹਾਂ ਦੀਆਂ ਤਸਵੀਰਾਂ ਦੇਖ ਤੁਸੀਂ ਵੀ ਇਨ੍ਹਾਂ ਦੇ ਦੀਵਾਨੇ ਹੋ ਜਾਵੋਗੇ।

ਇਹ ਖ਼ਬਰ ਪੜ੍ਹੋ- ਪੰਜਾਬ ਦੇ ਵਿਰੁੱਧ ਭੁਵਨੇਸ਼ਵਰ ਨੇ ਬਣਾਇਆ ਇਹ ਰਿਕਾਰਡ, ਇਨ੍ਹਾਂ ਗੇਂਦਬਾਜ਼ਾਂ ਨੂੰ ਛੱਡਿਆ ਪਿੱਛੇ

PunjabKesari

ਇਹ ਖ਼ਬਰ ਪੜ੍ਹੋ- Ash Barty ਦੇ ਸੰਨਿਆਸ ਕਾਰਨ ਆਸਟਰੇਲੀਆਈ ਟੈਨਿਸ ਨੂੰ ਲੱਖਾਂ ਡਾਲਰ ਦਾ ਘਾਟਾ
1. ਬੇੱਲਾ ਟਵਿਨ
ਇਸ ਸੂਚੀ ਵਿਟ ਟਾਪ 'ਤੇ ਹੈ ਬੇੱਲਾ ਟਵਿਨਸ ਦੋਵੇਂ ਜੁੜਵਾਂ ਭੈਣਾ ਹਨ। ਜੋ WWE ਦੀਆਂ ਸਭ ਤੋਂ ਹੌਟ ਮਹਿਲਾ ਰੈਸਲਰਸ ਹਨ। ਇਕ ਦਾ ਨਾਂ ਬ੍ਰੀ ਬੇਲਾ ਤਾਂ ਦੂਜੀ ਭੈਣ ਦਾ ਨਾਂ ਨਿਕੀ ਬੇਲਾ ਹੈ। ਇਹ ਦੋਵੇਂ ਭੈਣਾਂ WWE  ਦਿਵਾਸ ਚੈਂਪੀਅਨ ਰਹਿ ਚੁੱਕੀਆਂ ਹਨ। ਨਿਕੀ ਬੇਲਾ ਨੇ ਹਾਲ ਹੀ ਵਿਚ ਜੌਨ ਸੀਨਾ ਦੇ ਨਾਲ ਮੰਗਣੀ ਕੀਤੀ, ਜਦਕਿ ਬੇੱਲਾ ਡੇਨੀਅਲ ਬ੍ਰਾਇਨ ਦੇ ਨਾਲ ਰਿਸ਼ਤੇ ਵਿਚ ਹੈ।

PunjabKesari
2. ਟੋਰਰੀ ਵਿਲਸਨ
ਬਿਲੀ ਕਿਡਮੈਨ ਇਕ ਸਚ ਵਿਚ ਖੁਸ਼ਕਿਸਮਤ ਆਦਮੀ ਸੀ ਕਿ ਜਿਸ ਨੂੰ ਟੋਰਰੀ ਵਿਲਸਨ ਵਰਗੀ ਸੈਕਸੀ ਪਤਨੀ ਮਿਲੀ। ਵਿਲਸਨ ਇਕ ਸਾਬਕਾ ਫਿਟਨੈੱਸ ਮਾਡਲ ਹੈ ਅਤੇ 2 ਵਾਰ ਪਲੇਅ ਬੁਆਏ 'ਤੇ ਪ੍ਰਕਾਸ਼ਿਤ ਹੋ ਚੁੱਕੀ ਹੈ।

PunjabKesari
3. ਈਵ ਟੋਰੇਸ
ਹੌਟ ਈਵ ਟੋਰੇਸ 2007 WWE ਦਿਵਾ ਖੋਜ਼ ਮੁਕਾਬਲੇ ਦੀ ਜੇਤੂ ਸੀ, ਈਵ ਇਕ ਸਾਬਕਾ  WWE ਦਿਵਾਸ ਚੈਂਪੀਅਨ ਹੈ ਨਾਲ ਹੀ ਉਨ੍ਹਾਂ ਨੇ ਇੰਡੀਨੀਅਰਿੰਗ ਵਿਚ ਸਨਾਤਕ ਦੀ ਡਿਗਰੀ ਪ੍ਰਾਪਤ ਕੀਤੀ ਹੈ ਤਾਂ ਉਹ ਇਕ ਵਿਭਿੰਨ ਪ੍ਰਤਿਭਾ ਹੈ। ਉਨ੍ਹਾਂ ਨੇ ਹਾਲ ਹੀ ਵਿਚ ਸਵੈ-ਰੱਖਿਆ ਮਹਿਲਾਵਾਂ ਦੀ ਸਿੱਖਿਆ 'ਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ ਕੁਸ਼ਤੀ ਛੱਡ ਦਿੱਤੀ ਹੈ।

PunjabKesari
4. ਮਿਕੀ ਜੇਮਸ
ਮਿਕੀ ਜੇਮਸ ਨੂੰ ਹਰ ਸਮੇਂ ਦੀ ਸਭ ਤੋਂ ਊਰਜਾਵਾਨ ਮਹਿਲਾ ਫਾਈਟਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਆਪਣੀ ਚੁਸਤੀ ਫਰਤੀ ਤੋਂ ਇਲਾਵਾ ਇਸਦੀ ਖੂਬਸੂਰਤੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ ਹੈ।

PunjabKesari
5. ਲਿਟਾ
ਲਿਟਾ ਦੀ ਸ਼ੁਰੂਆਤ ਹਾਰਡੀ ਬੁਆਏਜ਼ ਦੇ ਪ੍ਰਬੰਧਕ ਦੇ ਰੂਪ ਵਿਚ ਹੋਈ ਪਰ ਪ੍ਰਸਿੱਧ ਵਧ ਹੋਣ ਤੋਂ ਬਾਅਦ ਉਹ ਐਜ ਦਾ ਪ੍ਰੂਬੰਧਨ ਦੇਖਣ ਲੱਗੀ। ਬੇਹੱਦ ਸੈਕਸੀ ਲਿਟਾ ਸਾਬਕਾ ਮਹਿਲਾ ਚੈਂਪੀਅਨ ਵੀ ਰਹਿ ਚੁੱਕੀ ਹੈ ਨਾਲ ਹੀ ਉਸ ਨੂੰ ਇਤਿਹਾਸ ਵਿਚ ਸਭ ਤੋਂ ਵੱਡੀਆਂ ਲੜਾਈਆਂ ਵਿਚੋਂ ਇਕ 'ਚ ਹਿੱਸਾ ਲੈਣ ਦੇ ਲਈ ਜਾਣਿਆ ਜਾਂਦਾ ਹੈ। 

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News