ਸੁੰਦਰਤਾ ਦੇ ਮਾਮਲੇ ''ਚ ਅਭਿਨੇਤਰੀਆਂ ਤੋਂ ਘੱਟ ਨਹੀਂ ਹੈ ਇਹ ਮਹਿਲਾ ਕ੍ਰਿਕਟਰ

Monday, May 18, 2020 - 06:04 PM (IST)

ਸੁੰਦਰਤਾ ਦੇ ਮਾਮਲੇ ''ਚ ਅਭਿਨੇਤਰੀਆਂ ਤੋਂ ਘੱਟ ਨਹੀਂ ਹੈ ਇਹ ਮਹਿਲਾ ਕ੍ਰਿਕਟਰ

ਸਪੋਰਟਸ ਡੈਸਕ : ਦੁਨੀਆ ਵਿਚ ਕਈ ਮਹਿਲਾ ਕ੍ਰਿਕਟਰ ਆਪਣੇ ਖੇਡ ਹੁਨਰ ਦੇ ਨਾਲ ਸੁੰਦਰਤਾ ਦੇ ਕਾਰਨ ਵੀ ਸੁਰਖੀਆਂ ਵਿਚ ਰਹਿੰਦੀਆਂਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ 3 ਮਹਿਲਾ ਖਿਡਾਰਨਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਸੁੰਦਰਤਾ ਦੇ ਮਾਮਲੇ ਵਿਚ ਫਿਲਮੀ ਅਦਾਕਾਰਾਂ ਤੋਂ ਘੱਟ ਨਹੀਂ ਹੈ। 

1. ਸਮ੍ਰਿਤੀ ਮੰਧਾਨਾ
PunjabKesari

ਭਾਰਤੀ ਮਹਿਲਾ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਆਪਣੇ ਖੇਡ ਦੇ ਦਮ 'ਤੇ ਦੁਨੀਆ ਵਿਚ ਆਪਣੀ ਖਾਸ ਪਛਾਣ ਬਣਾਈ ਹੈ। ਉਹ ਅਜੇ ਤਕ 2 ਟੈਸਟ, 51 ਵਨ ਡੇ ਅਤੇ 75 ਟੀ-20 ਮੈਚ ਖੇਡ ਚੁੱਕੀ ਹੈ। 23 ਸਾਲਾ ਇਹ ਮਹਿਲਾ ਕ੍ਰਿਕਟਰ ਸੁੰਦਰਤਾ ਦੇ ਮਾਮਲੇ ਵਿਚ ਅਦਾਕਾਰਾਂ ਤੋਂ ਘੱਟ ਨਹੀਂ ਹੈ। 

2. ਐਲੀਸਾ ਪੈਰੀ
PunjabKesari

ਆਸਟਰੇਲੀਆਈ ਮਹਿਲਾ ਕ੍ਰਿਕਟਰ ਐਲੀਸਾ ਪੈਰੀ 8 ਟੈਸਟ, 112 ਵਨ ਡੇ ਅਤੇ 120 ਟੀ-20 ਮੈਚ ਖੇਡ ਚੁੱਕੀ ਹੈ। 29 ਸਾਲਾ ਮਹਿਲਾ ਕ੍ਰਿਕਟਰ ਵਨ ਡੇ ਵਿਚ 3 ਹਜ਼ਾਰ ਤੋਂ ਵੱਧ ਦੌੜਾਂ ਬਣਾਉਣ ਦੇ ਨਾਲ ਹੀ 152 ਵਿਕਟਾਂ ਵੀ ਲੈ ਚੁੱਕੀ ਹੈ।

3. ਹਾਲੀ ਫਰਲਿੰਗ
PunjabKesari

24 ਸਾਲਾ ਆਸਟਰੇਲੀਆਈ ਮਹਿਲਾ ਕ੍ਰਿਕਟਰ ਹਾਲੀ ਫਰਲਿੰਗ ਵੀ ਖੂਬਸੂਰਤੀ ਦੇ ਮਾਮਲੇ ਵਿਚ ਕਿਸੇ ਤੋਂ ਘੱਟ ਨਹੀਂ ਹੈ। ਉਹ ਆਸਟਰੇਲੀਆ ਵੱਲੋਂ 3 ਟੈਸਟ, 22 ਵਨ ਡੇ ਅਤੇ 9 ਟੀ-20 ਖੇਡ ਚੁੱਕੀ ਹੈ।

4. ਸਾਰਾ ਜੇਨ ਟੇਲਰ
PunjabKesari

ਸਾਬਕਾ ਇੰਗਲਿਸ਼ ਕ੍ਰਿਕਟਰ ਸਾਰਾ ਜੇਨ ਟੇਲਰ ਨੂੰ ਦੇਖਦੇ ਹੀ ਕੋਈ ਵੀ ਉਸ 'ਤੇ ਫਿਦਾ ਹੋ ਸਕਦਾ ਹੈ। ਮਿਡਲ ਆਰਡਰ ਵਿਚ ਬੱਲੇਬਾਜ਼ੀ ਕਰਨ ਵਿਚ ਸਾਰਾ ਮਾਹਰ ਮੰਨੀ ਜਾਂਦੀ ਹੈ। ਸਾਰਾ ਜਿੰਨੀ ਹਾਟ ਹੈ ਉੰਨੀ ਹੀ ਬੋਲਡ ਵੀ ਹੈ। 2009 ਵਿਚ ਸਾਰਾ ਨੇ ਚੈਮਸਫੋਰਡ ਵਿਚ ਖੇਡੇ ਗਏ ਮੈਚ ਵਿਚ 120 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।


author

Ranjit

Content Editor

Related News