ਕਿਸੇ ਮਾਡਲ ਤੋਂ ਘੱਟ ਨਹੀਂ ਹਨ ਪਾਕਿ ਕ੍ਰਿਕਟਰਾਂ ਦੀਆਂ ਇਹ ਖੂਬਸੂਰਤ ਪਤਨੀਆਂ (ਤਸਵੀਰਾਂ)

Thursday, May 14, 2020 - 02:31 AM (IST)

ਕਿਸੇ ਮਾਡਲ ਤੋਂ ਘੱਟ ਨਹੀਂ ਹਨ ਪਾਕਿ ਕ੍ਰਿਕਟਰਾਂ ਦੀਆਂ ਇਹ ਖੂਬਸੂਰਤ ਪਤਨੀਆਂ (ਤਸਵੀਰਾਂ)

ਨਵੀਂ ਦਿੱਲੀ— ਪਾਕਿਸਤਾਨ ਟੀਮ ਦੇ ਕ੍ਰਿਕਟਰ ਹਮੇਸ਼ਾ ਵਿਵਾਦਾਂ ਨਾਲ ਘਿਰੇ ਰਹਿੰਦੇ ਹਨ ਪਰ ਉਨ੍ਹਾਂ ਦੀਆਂ ਪਤਨੀਆਂ ਆਪਣੀ ਖੂਬਸੂਰਤੀ ਤੇ ਹੌਟ ਅੰਦਾਜ਼ ਦੇ ਕਾਰਨ ਬਹੁਤ ਪਾਪੂਲਰ ਹਨ। ਇਨ੍ਹਾਂ ਪਾਕਿਸਤਾਨੀ ਕ੍ਰਿਕਟਰਾਂ ਦੀਆਂ ਖੂਬਸੂਰਤ ਪਤਨੀਆਂ ਦੇ ਅੱਗੇ ਫਿਲਮੀ ਅਭਿਨੇਤਰੀਆਂ ਤੇ ਮਾਡਲ ਵੀ ਕੁਝ ਖਾਸ ਨਹੀਂ ਲੱਗਦੀਆਂ। ਦੇਖੋਂ ਪਾਕਿਸਤਾਨੀ ਕ੍ਰਿਕਟਰਸ ਦੀਆਂ ਖੂਬਸੂਰਤ ਪਤਨੀਆਂ ਦੀਆਂ ਤਸਵੀਰਾਂ—

PunjabKesari
1. ਮਿਸਬਾਹ ਉਲ ਹਕ
ਮਿਸਬਾਹ ਦੀ ਪਤਨੀ ਦਾ ਨਾਂ ਉਜਮਾ ਖਾਨ ਹੈ। ਵਿਆਹ ਕਰਨ ਤੋਂ ਬਾਅਦ ਮਿਸਬਾਹ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਿਹਾ। ਉਸ ਦੇ ਬੇਟੇ ਦਾ ਨਾਂ ਫੈਜਾਨ ਹੈ।

PunjabKesari
2. ਸਰਫਰਾਜ ਅਹਿਮਦ
ਸਰਫਰਾਜ ਦਾ ਵਿਆਹ ਸਈਦਾ ਖੁਸ਼ਬਖਤ ਸ਼ਾਹ ਨਾਲ ਸਾਲ 2005 'ਚ ਹੋਇਆ ਸੀ। ਉਸ ਦਾ ਅਬਦੁੱਲਾਹ ਨਾਂ ਦਾ ਇਕ ਬੇਟਾ ਹੈ।

PunjabKesari
3. ਸ਼ੋਏਬ ਮਲਿਕ
ਸ਼ੋਏਬ ਮਲਿਕ ਨੇ ਭਾਰਤੀ ਟੀਮ ਦੀ ਨੰਬਰ ਇਕ ਮਹਿਲਾ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨਾਲ ਵਿਆਹ ਕੀਤਾ ਹੈ ਤੇ ਉਹ ਪਾਕਿਸਤਾਨ 'ਚ ਰਹਿਣ ਦੇ ਬਾਵਜੂਦ ਭਾਰਤ ਦੇ ਲਈ ਟੈਨਿਸ ਖੇਡਦੀ ਹੈ। ਇਨ੍ਹਾਂ ਦਾ ਵਿਆਹ 2010 'ਚ ਹੋਇਆ ਸੀ।

PunjabKesari
4. ਸ਼ਾਹਿਦ ਅਫਰੀਦੀ
ਸ਼ਾਹਿਦ ਅਫਰੀਦੀ ਦੀ ਪਤਨੀ ਦਾ ਨਾਂ ਨਦੀਮ ਖਾਨ ਹੈ। ਉਹ ਖੂਬਸੂਰਤ ਤੇ ਰੋਮਾਂਟਿਕ ਕਿਸਮ ਦੀ ਲੜਕੀ ਹੈ। ਅਫਰੀਦੀ ਦੀਆਂ ਤਿੰਨ ਲੜਕੀਆਂ ਹਨ।

PunjabKesari
5. ਅਹਿਮਦ ਸ਼ਹਿਜ਼ਾਦ
ਅਹਿਮਦ ਸ਼ਹਿਜ਼ਾਦ ਨੇ 19 ਸਤੰਬਰ 2015 ਨੂੰ ਸਨਾ ਅਹਿਮਦ ਦੇ ਨਾਲ ਵਿਆਹ ਕੀਤਾ ਸੀ। ਸਨਾ ਦੇਖਣ 'ਚ ਬਹੁਤ ਹੀ ਖੂਬਸੂਰਤ ਹੈ। ਭਾਰਤ 'ਚ ਜਿੰਨਾ ਵਿਰਾਟ ਕੋਹਲੀ ਦਾ ਕ੍ਰੇਜ ਹੈ ਉਨਾ ਹੀ ਕ੍ਰੇਜ ਸ਼ਹਿਜ਼ਾਦ ਦਾ ਪਾਕਿਸਤਾਨ 'ਚ ਹੈ।

PunjabKesari
6. ਮੁਹੰਮਦ ਆਮਿਰ
ਮੁਹੰਮਦ ਆਮਿਰ ਨੇ 19 ਸਤੰਬਰ 2016 ਨੂੰ ਨਰਜਿਸ ਖਾਨ ਦੇ ਨਾਲ ਵਿਆਹ ਕੀਤਾ ਸੀ। ਨਰਜਿਸ ਵੀ ਬਹੁਤ ਖੂਬਸੂਰਤ ਹੈ। ਮੁਹੰਮਦ ਆਮਿਰ ਨੂੰ ਅਗਸਤ 2010 'ਚ ਇੰਗਲੈਂਡ ਵਿਰੁੱਧ ਲਾਰਡਸ 'ਚ ਖੇਡੇ ਗਏ ਟੈਸਟ ਮੈਚ ਦੌਰਾਨ ਸਪਾਟ ਫਿਕਸਿੰਗ 'ਚ ਸ਼ਾਮਲ ਰਹਿਣ ਦੇ ਕਾਰਨ 2011 'ਚ ਉਸ ਨੂੰ ਪੰਜ ਸਾਲ ਦੇ ਲਈ ਬੈਨ ਕਰ ਦਿੱਤਾ ਸੀ।


author

Gurdeep Singh

Content Editor

Related News