ਇਹ ਹਨ ਦੁਨੀਆ ਦੀਆਂ ਸਭ ਤੋਂ ਹਾਟ ਮਹਿਲਾ ਟੈਨਿਸ ਖਿਡਾਰਣਾਂ

04/18/2018 9:15:00 AM

ਨਵੀਂਦਿੱਲੀ—ਜਦੋਂ ਖੂਬਸੂਰਤੀ ਦੀ ਗੱਲ ਹੋਵੇ ਅਤੇ ਖੇਡ ਜਗਤ ਦੀਆਂ ਮਹਿਲਾਂ ਖਿਡਾਰੀਆਂ ਦਾ ਨਾਮ ਜੁਬਾਨ 'ਤੇ ਨਾ ਆਵੇ, ਅਜਿਹਾ ਭਲਾ ਕਿਵੇ ਹੋ ਸਕਦਾ ਹੈ। ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਦੀਆਂ ਹੀਰੋਇਨਾਂ ਆਪਣੀਆਂ ਹਾਟ ਅਦਾਵਾਂ ਦੇ ਕਾਰਨ ਚਰਚਿਤ ਹਨ, ਪਰ ਇਸ ਮਾਮਲੇ 'ਚ ਟੈਨਿਸ ਮਹਿਲਾ ਖਿਡਾਰੀ ਵੀ ਟੱਕਰ ਦਿੰਦੀ ਹੈ। ਆਓ ਜਾਣਦੇ ਹਾਂ ਕੋਣ ਹਨ ਦੁਨੀਆਂ ਦੀਆਂ ਹਾਟ ਖਿਡਾਰਣਾ ਜਿਨ੍ਹਾਂ ਅੱਗੇ ਸਾਰੀਆਂ ਅਭਿਨੇਤਰੀਆਂ ਫੇਲ ਹਨ।

-2005 'ਚ ਪ੍ਰੋਫੈਸ਼ਨਲ ਟੈਨਿਸ 'ਚ ਆਉਣ ਵਾਲੀ ਕੈਰੋਲੀਨ 2010 'ਚ ਬਿਨ੍ਹਾਂ ਕਿਸੇ ਗ੍ਰੈਂਡ ਸਲੈਮ ਟਾÎਈਟਲ ਜਿੱਤੇ ਦੁਨੀਆ ਦੀ ਨੰਬਰ 1 ਖਿਡਾਰੀ ਬਣ ਗਈ ਸੀ।

PunjabKesari
-ਖੂਬਸੂਰਤ ਖਿਡਾਰੀ ਮੈਂਡੀ ਮਿਨੇਲਾ ਯੂ ਤਾਂ ਕੇਵਲ ਇਕ ਬਾਰ 2010 'ਚ ਯੂ.ਐੱਸ. ਓਪਨ 'ਚ ਨਜ਼ਰ ਆਈ ਹੈ, ਪਰ ਉਨ੍ਹਾਂ ਦੀ ਖੂਬਸੂਰਤੀ ਦੇ ਚਰਚੇ ਮਸ਼ਹੂਰ ਹਨ।

PunjabKesari
-ਐਨਾ ਕੋਰੀਨੀਕੋਵਾ ਵੀ ਟੈਨਿਸ ਜਗਤ ਦੀ ਬੇਹੱਦ ਖੂਬਸੂਰਤ ਖਿਡਾਰੀ ਹੈ। 1998 'ਚ ਕੋਰੀਨੀਕੋਵਾ ਨੇ ਆਪਣੇ ਕਰੀਅਰ ਦੀ ਸਭ ਤੋਂ ਵਧੀਆ ਰੈਂਕਿੰਗ (16) ਹਾਸਿਲ ਕੀਤੀ ਸੀ।

PunjabKesari
- ਰੂਸ ਦੀ ਮਾਰੀਆ ਸ਼ਾਰਾਪੋਵਾ ਨੇ 35 ਡਬਲਿਊ ਟੀਏ ਟਾਈਟਲ ਜਿੱਤੇ ਹਨ, ਜਿਸ 'ਚ ਚਾਰ ਗ੍ਰੈਂਡ ਸਲੈਮ ਸ਼ਾਮਿਲ ਹਨ। ਉਹ  ਦੁਨੀਆ ਦੀ ਸਭ ਤੋਂ ਬਿਹਤਰੀਨ ਖਿਡਾਰੀਆਂ 'ਚ ਤੋਂ ਇਕ ਹੈ।

PunjabKesari
-ਸਰਬੀਆ ਦੀ ਅਨਾ ਇਵਾਨੋਵਿਕ ਟੈਨਿਸ 'ਚ ਬਹੁਤ ਨਾਮੀ ਮਹਿਲਾ ਖਿਡਾਰੀ ਹੈ। ਉਹ ਇਕ ਸਮੇਂ ਪਹਿਲੇ ਨੰਬਰ 'ਤੇ ਸੀ, ਉਨ੍ਹਾਂ ਨੇ ਗ੍ਰੈਂਡ ਸਲੈਮ ਵੀ ਜਿੱਤਿਆ ਹੈ।

PunjabKesari


Related News