ਇਹ ਹਨ 5 ਗੇਂਦਬਾਜ਼ ਜਿਨ੍ਹਾਂ ਨੂੰ ਇਕ ਟੀ-20 ਮੈਚ ''ਚ ਲੱਗੇ 7 ਛੱਕੇ

02/23/2018 2:21:31 AM

ਨਵੀਂ ਦਿੱਲੀ— ਦੱਖਣੀ ਅਫਰੀਕਾ ਖਿਲਾਫ ਦੂਜੇ ਮੈਚ 'ਚ ਚਾਹਲ ਨੂੰ ਇਨ੍ਹੇ ਛੱਕੇ ਪਏ ਕਿ ਟੀ-20 ਕੌਮਾਂਤਰੀ ਦਾ ਰਿਕਾਰਡ ਬਣਾ ਦਿੱਤਾ। ਭਾਰਤੀ ਟੀਮ ਦੇ ਸਪਿਨ ਗੇਂਦਬਾਜ਼ ਚਾਹਲ ਨੇ 4 ਓਵਰ ਕਰਵਾਏ ਜਿਸ ਦੌਰਾਨ ਗੇਂਦਾਂ 'ਚ 7 ਛੱਕੇ ਲੱਗੇ। ਇਸ ਸੂਚੀ 'ਚ ਪਹਿਲਾ ਕੋਈ ਵੀ ਭਾਰਤੀ ਗੇਂਦਬਾਜ਼ ਨਹੀਂ ਸੀ। ਇਸ ਸੂਚੀ 'ਚ ਚਾਹਲ 5ਵੇਂ ਸਥਾਨ 'ਤੇ ਆ ਗਏ ਹਨ। ਇਸ ਤੋਂ ਪਹਿਲਾਂ ਸਟੁਅਰਟ ਬ੍ਰਾਡ, ਜੇਵੀਅਰ ਡੋਹਟਰੀ, ਬੈਰੀ ਮੈਕਰਥੀ ਤੇ ਐਂਡ੍ਰਰਿਊ ਟਾਈ ਇਹ ਅਨਚਾਹਾ ਰਿਕਾਰਡ ਬਣਾ ਚੁੱਕੇ ਹਨ।
1. ਸਟੁਅਰਟ ਬ੍ਰਾਡ (ਇੰਗਲੈਂਡ)— ਭਾਰਤ ਦੇ ਖਿਲਾਫ 2007 'ਚ

PunjabKesari
2. ਜੇਵੀਅਰ ਡੋਹਰਟੀ (ਆਸਟਰੇਲੀਆ)— ਵੈਸਟਇੰਡੀਜ਼ ਦੇ ਖਿਲਾਫ 2012 'ਚ

PunjabKesari
3. ਬੈਰੀ ਮੈਕਰਥੀ (ਆਇਰਲੈਂਡ)— ਅਫਗਾਨਿਸਤਾਨ ਦੇ ਖਿਲਾਫ 2017 'ਚ

PunjabKesari
4. ਐਂਡ੍ਰਰਿਊ ਟਾਈ (ਆਸਟਰੇਲੀਆ)— ਨਿਊਜ਼ੀਲੈਂਡ ਦੇ ਖਿਲਾਫ 2018 'ਚ

PunjabKesari
5. ਯੁਜਵੇਂਦਰ ਚਾਹਲ (ਭਾਰਤ)— ਦੱਖਣੀ ਅਫਰੀਕਾ ਦੇ ਖਿਲਾਫ 2018 'ਚ

PunjabKesari


Related News