ਮੇਸੀ ਲਾ ਲਿਗਾ ਲੀਗ ''ਚ 155 ਡ੍ਰਿਬਿਲ ਕਰਨ ਵਾਲੇ ਬਣੇ ਪਹਿਲੇ ਖਿਡਾਰੀ

Friday, Dec 28, 2018 - 03:58 AM (IST)

ਮੇਸੀ ਲਾ ਲਿਗਾ ਲੀਗ ''ਚ 155 ਡ੍ਰਿਬਿਲ ਕਰਨ ਵਾਲੇ ਬਣੇ ਪਹਿਲੇ ਖਿਡਾਰੀ

ਜਲੰਧਰ— ਸਪੈਨਿਸ਼ ਫੁੱਟਬਾਲ ਕਲੱਬ ਬਾਰਸੀਲੋਨਾ ਦੇ ਲਿਓਨਲ ਮੇਸੀ ਲਾ ਲਿਗਾ ਲੀਗ 'ਚ ਸਭ ਤੋਂ ਜ਼ਿਆਦਾ 155 ਡ੍ਰਿਬਿਲ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਉਸ ਤੋਂ ਬਾਅਦ ਜੋਸ ਮੋਰਾਲੇਸ ਹੈ ਜੋ ਕਿ 91 ਡ੍ਰਿਬਿਲ ਦੇ ਨਾਲ ਉਸ ਤੋਂ ਬਹੁਤ ਪਿੱਛੇ ਹੈ। ਇਸ ਤੋਂ ਬਾਅਦ ਸੇਵਿਲਾ ਦੇ ਏਵਰ ਬਾਨੇਗਾ 87 ਡ੍ਰਿਬਿਲ ਦੇ ਨਾਲ ਤੀਜੇ ਸਥਾਨ 'ਤੇ ਹੈ। ਮੇਸੀ ਨੇ ਇਸ ਸਾਲ ਸਭ ਤੋਂ ਜ਼ਿਆਦਾ 47 ਗੋਲ ਤੇ 23 ਅਸਿਸਟ ਕੀਤੇ ਹਨ।
 


Related News