ਭਾਰਤੀ ਟੀਮ ਦੀ ਹਾਰ ਤੋਂ ਬਾਅਦ ਦਰਸ਼ਕਾਂ ਨੇ ਸਟੇਡੀਅਮ ''ਚ ਲਗਾਈ ਅੱਗ (ਤਸਵੀਰਾਂ)

07/10/2019 9:16:57 PM

ਜਲੰਧਰ— ਮੈਨਚੇਸਟਰ ਦੇ ਮੈਦਾਨ 'ਤੇ ਭਾਰਤੀ ਟੀਮ ਜਦੋਂ ਹੀ ਨਿਊਜ਼ੀਲੈਂਡ ਖਿਲਾਫ ਪਹਿਲਾਂ ਸੈਮੀਫਾਈਨਲ ਹਾਰੀ, ਸਟੇਡੀਅਮ 'ਚ ਬੈਠੇ ਫੈਂਸ ਭੜਕ ਗਏ। ਦਰਅਸਲ ਮੈਚ ਖਤਮ ਹੋਣ ਤੋਂ ਬਾਅਦ ਸਟੇਡੀਅਮ ਦੇ ਇਕ ਕੋਨੇ ਤੋਂ ਧੂੰਆ ਉੱਠਦਾ ਦਿਖਾਈ ਦਿੱਤਾ ਸੀ। ਉਮੀਦ ਜਤਾਈ ਗਈ ਕਿ ਟੀਮ ਦੀ ਹਾਰ ਤੋਂ ਨਿਰਾਸ਼ ਦਰਸ਼ਕਾਂ ਨੇ ਅਜਿਹਾ ਕੀਤਾ ਹੋਵੇਗਾ। ਫਿਲਹਾਲ ਸਟੇਡੀਅਮ ਪ੍ਰਬੰਧਕ ਇਸ ਦੀ ਜਾਂਚ ਕਰ ਰਹੇ ਹਨ ਪਰ ਪ੍ਰਾਥਮਿਕ ਨਜ਼ਰ 'ਚ ਇਹ ਹੀ ਲੱਗ ਰਿਹਾ ਹੈ ਕਿ ਇਹ ਅੱਗ ਦਰਸ਼ਕਾਂ ਨੇ ਭਾਰਤੀ ਟੀਮ ਦੇ ਹਾਰ ਤੋਂ ਜਾਣ ਤੋਂ ਬਾਅਦ ਲਗਾਈ ਹੈ। ਹਾਲਾਂਕਿ ਇਸ ਦੀ ਪੁਸ਼ਟੀ ਹਾਲੇ ਨਹੀਂ ਹੋਈ ਹੈ।

IND v NZ : Team India loses sight of fire at the stadium, probe begins

1996 ਵਿਸ਼ਵ ਕੱਪ ਦੌਰਾਨ ਵੀ ਹੋਇਆ ਸੀ ਅਜਿਹਾ

IND v NZ : Team India loses sight of fire at the stadium, probe begins


satpal klair

Content Editor

Related News