ਅੰਕੜਿਆਂ ਦੀ ਖੇਡ : ਗੇਂਦਬਾਜ਼ੀ ਰਹੀ ਹੈ ਕੋਲਕਾਤਾ ਲਈ ''ਮੁਸੀਬਤ''

Tuesday, Sep 15, 2020 - 11:52 PM (IST)

ਅੰਕੜਿਆਂ ਦੀ ਖੇਡ : ਗੇਂਦਬਾਜ਼ੀ ਰਹੀ ਹੈ ਕੋਲਕਾਤਾ ਲਈ ''ਮੁਸੀਬਤ''

ਜਲੰਧਰ (ਜਸਮੀਤ)– ਆਈ. ਪੀ. ਐੱਲ. ਦੇ 12 ਸਾਲ ਦੇ ਇਤਿਹਾਸ ਵਿਚ ਕੋਲਕਾਤਾ ਨਾਈਟ ਰਾਈਡਰਜ਼ ਹੀ ਅਜਿਹੀ ਟੀਮ ਹੈ, ਜਿਸ ਦੇ ਜੇਕਰ ਬੱਲੇਬਾਜ਼ ਕਾਫੀ ਦੌੜਾਂ ਬਣਾਉਂਦੇ ਹਨ ਤਾਂ ਗੇਂਦਬਾਜ਼ੀ ਵੀ ਕਾਫੀ ਕੁੱਟ ਖਾਂਦੇ ਹਨ ਅਰਥਾਤ ਦੌੜਾਂ ਦਿੰਦੇ ਹਨ। 180 ਪਲੱਸ ਦਾ ਟੀਚਾ ਮਿਲਣ ਦਾ ਜੇਕਰ ਡਾਟਾ ਦੇਖਿਆ ਜਾਵੇ ਤਾਂ ਕੇ. ਕੇ. ਆਰ. ਨੂੰ ਹੁਣ ਤਕ 48 ਫੀਸਦੀ ਮੈਚਾਂ ਵਿਚ ਇਸ ਦਾ ਸਾਹਮਣਾ ਕਰਨਾ ਪਿਆ। ਉਥੇ ਹੀ, ਚੇਨਈ ਸੁਪਰ ਕਿੰਗਜ਼ ਨੂੰ 47, ਦਿੱਲੀ ਕੈਪੀਟਲਸ ਨੂੰ 32, ਕਿੰਗਜ਼ ਇਲੈਵਨ ਪੰਜਾਬ ਨੂੰ 30, ਮੁੰਬਈ ਇੰਡੀਅਨਜ਼ ਨੂੰ 28, ਰਾਜਸਥਾਨ ਰਾਇਲਜ਼ ਨੂੰ 24, ਰਾਇਲ ਚੈਲੰਜ਼ਰਜ਼ ਬੈਂਗਲੁਰੂ ਨੂੰ 20 ਫੀਸਦੀ ਟੀਚਾ 180+ ਮਿਲਿਆ ਹੈ। ਆਓ ਜਾਣਦੇ ਹਾਂ ਕੁਝ ਰੋਮਾਂਚਕ ਅੰਕੜੇ–
180+ ਟੀਚਾ ਹਾਸਲ ਕਰਨ 'ਚ ਪੰਜਾਬ ਅਵਲ
ਕੇ. ਐਕਸ. ਆਈ. ਪੀ.10
ਕੇ. ਕੇ. ਆਰ.09
ਸੀ. ਐੱਸ. ਕੇ. 08
ਆਰ. ਸੀ. ਬੀ.07
ਮੁੰਬਈ ਇੰਡੀਅਨਜ਼ 05
ਰਾਜਸਥਾਨ ਰਾਇਲਜ਼ 05
ਗੁਜਰਾਤ ਲਾਇਨਜ਼ 04
ਐੱਸ. ਆਰ. ਐੱਚ. 03
ਡੈਕਨ ਚਾਰਜ਼ਰਜ਼ 01
ਕੇ. ਟੀ. ਕੇ.01
ਆਰ. ਪੀ. ਐੱਸ.01
200+ ਦੌੜਾਂ (ਟੀਮ)
ਆਰ. ਸੀ. ਬੀ.18
ਸੀ. ਐੱਸ. ਕੇ.16
ਕੇ. ਐਕਸ. ਆਈ. ਪੀ.12
ਕੇ. ਕੇ. ਆਰ.11
ਐੱਮ. ਆਈ.11
ਐੱਸ. ਆਰ. ਐੱਚ.10
ਆਰ. ਆਰ. 07
ਡੀ. ਸੀ. 06
ਡੈਕਨ ਚਾਰਜਰਜ਼ 01
ਜੀ. ਐੱਲ.01
ਸਭ ਤੋਂ ਵੱਧ ਸੈਂਕੜੇ (ਟੀਮ)
ਆਰ. ਸੀ. ਬੀ.13
ਕੇ. ਐਕਸ. ਆਈ. ਪੀ.11
ਸੀ. ਐੱਸ. ਕੇ.08
ਡੀ. ਸੀ. 08
ਆਰ. ਆਰ.06
ਐੱਮ. ਆਈ. 04
ਐੱਸ. ਆਰ. ਐੱਚ.03
ਡੈਕਨ ਚਾਰਜ਼ਰਜ਼02
ਆਰ. ਪੀ. ਐੱਸ.02
ਕੇ. ਕੇ. ਆਰ.01
ਪੀ. ਡਬਲਯੂ. ਆਈ.00
ਕੇ. ਟੀ. ਕੇ.00
170+ ਟੀਚਾ ਮਿਲਣ 'ਤੇ ਸਰਵਸ੍ਰੇਸ਼ਠ ਔਸਤ
ਨਾਂ ਔਸਤ ਐੱਮ. ਆਰ.
ਡੇਵਿਡ ਮਿਲਰ 71159
ਕੇ. ਐੱਲ. ਰਾਹੁਲ 51153
ਐੱਮ. ਐੱਸ. ਧੋਨੀ 45141
ਜੋਸ ਬਟਲਰ 45169
ਸੁਰੇਸ਼ ਰੈਨਾ 42157
ਨਿਤਿਸ਼ ਰਾਣਾ 42150
ਵਿਰਾਟ ਕੋਹਲੀ 38135
ਰਿਸ਼ਭ ਪੰਤ 38171
ਕ੍ਰਿਸ ਗੇਲ 37145
ਡੇਵਿਡ ਵਾਰਨਰ 36149
206 ਦੌੜਾਂ ਜੇਕਰ ਹੈਦਰਾਬਾਦ ਦੀ ਟੀਮ ਪਹਿਲੀ ਪਾਰੀ ਵਿਚ ਬਣਾ ਲੈਂਦੀ ਹੈ ਤਾਂ ਉਸ ਨੂੰ ਹਰਾਉਣਾ ਨਾਮੁਮਕਿਨ ਹੋ ਜਾਂਦਾ ਹੈ। ਉਥੇ ਹੀ, ਦਿੱਲੀ ਲਈ ਇਹ ਅੰਕੜਾ 188, ਮੁੰਬਈ 195, ਰਾਜਸਥਾਨ 199, ਕੋਲਕਾਤਾ 203, ਪੰਜਾਬ 204, ਬੈਂਗਲੁਰੂ 206, ਚੇਨਈ ਲਈ 206 ਹੈ।
ਖਰਾਬ ਬੱਲੇਬਾਜ਼ੀ
ਇਕ ਟੀਮ ਵਿਰੁੱਧ ਸਭ ਤੋਂ ਖਰਾਬ ਸਟ੍ਰਾਈਰੇਟ ਦੇ ਮਾਮਲੇ ਵਿਚ ਹਾਰਦਿਕ ਪੰਡਯਾ (67.03) ਬਨਾਮ ਐੱਸ. ਆਰ. ਐੱਚ. ਪਹਿਲੇ ਨੰਬਰ 'ਤੇ ਹੈ। ਉਥੇ ਹੀ, ਸੌਰਭ ਗਾਂਗੁਲੀ 72.73 ਬਨਾਮ ਸੀ. ਐੱਸ. ਕੇ., ਯੁਵਰਾਜ ਸਿੰਘ 75.00 ਬਨਾਮ ਐੱਸ. ਐੱਚ. ਆਰ., ਜੇਮਸ ਫ੍ਰੈਂਕਲਿਨ 75.47 ਬਨਾਮ ਸੀ. ਐੱਸ. ਕੇ. ਵੀ. ਇਸ ਲਿਸਟ ਵਿਚ ਬਣੇ ਹੋਏ ਹਨ।
 


author

Gurdeep Singh

Content Editor

Related News