ਦੱਖਣੀ ਅਫਰੀਕਾ ਦੀਆਂ ਛੇ ਵਿਕਟਾਂ ’ਤੇ 177 ਦੌੜਾਂ

Sunday, Jul 07, 2024 - 09:15 PM (IST)

ਦੱਖਣੀ ਅਫਰੀਕਾ ਦੀਆਂ ਛੇ ਵਿਕਟਾਂ ’ਤੇ 177 ਦੌੜਾਂ

ਚੇਨਈ, (ਭਾਸ਼ਾ)- ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਦੱਖਣੀ ਅਫਰੀਕਾ ਨੇ ਐਤਵਾਰ ਨੂੰ ਇੱਥੇ ਭਾਰਤ ਵਿਰੁੱਧ ਦੂਜੇ ਮਹਿਲਾ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਛੇ ਵਿਕਟਾਂ ’ਤੇ 177 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਤੇਜਮਿਨ ਬ੍ਰਿਟਸ ਨੇ ਸਭ ਤੋਂ ਵੱਧ 52 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਲਈ ਦੀਪਤੀ ਸ਼ਰਮਾ ਅਤੇ ਪੂਜਾ ਵਸਤਰਕਰ ਨੇ ਦੋ-ਦੋ ਵਿਕਟਾਂ ਲਈਆਂ। 


author

Tarsem Singh

Content Editor

Related News