ਸ਼ੁਭੰਕਰ ਖਿਸਕੇ ਪਰ ਪੀ. ਜੀ. ਏ. ਟੂਰ ਕਾਰਡ ਦੀ ਦੌੜ ’ਚ ਬਰਕਰਾਰ

Sunday, Sep 01, 2019 - 04:27 PM (IST)

ਸ਼ੁਭੰਕਰ ਖਿਸਕੇ ਪਰ ਪੀ. ਜੀ. ਏ. ਟੂਰ ਕਾਰਡ ਦੀ ਦੌੜ ’ਚ ਬਰਕਰਾਰ

ਨਿਊਬਰਗ : ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਕਾਰਨ ਫੇਰੀ ਟੂਰ ਚੈਂਪੀਅਨਸ਼ਿਪ ਦੇ ਦੂਜੇ ਦੌਰ ਵਿਚ ਈਵਨ ਪਾਰ 72 ਦਾ ਕਾਰਡ ਖੇਡ ਕੇ ਸਾਂਝ ਤੀਜੇ ਤੋਂ ਸਾਂਝੇ 10ਵੇਂ ਸਥਾਨ ’ਤੇ ਖਿਸਕ ਗਏ ਪਰ ਉਹ ਪੀ. ਜੀ. ਏ. ਟੂਰ ਕਾਰਡ ਦੀ ਦੌੜ ਵਿਚ ਬਣੇ ਹੋਏ ਹਨ। ਸ਼ੁਭੰਕਰ ਨੇ 72 ਦਾ ਕਾਰਡ ਖੇਡਿਆ ਜਿਸ ਨਾਲ ਉਸਦਾ ਕੁਲ ਸਕੋਰ 6 ਅੰਡਰ 138 ਦਾ ਹੈ। ਭਾਰਤੀ ਗੋਲਫਰ ਨੂੰ 2019-20 ਲਈ ਪੀ. ਜੀ. ਏ. ਟੂਰ ਕਾਰਡ ਹਾਸਲ ਕਰਨ ਲਈ ਸਿੰਗਲਜ਼ 6ਵੇਂ ਜਾਂ ਇਸ ਨਾਲ ਬਿਹਤਰ ਸਥਾਨ ਹਾਸਲ ਕਰਨਾ ਹੋਵੇਗਾ।


Related News