ਸ਼ੁਭਾਂਕਰ ਨੇ ਜਿੱਤੀ ਮੇਬੈਂਕ ਚੈਂਪੀਅਨਸ਼ਿਪ

02/05/2018 2:55:58 AM

ਕੁਆਲਾਲੰਪੁਰ— ਭਾਰਤੀ ਗੋਲਫਰ ਸ਼ੁਭਾਂਕਰ ਸ਼ਰਮਾ ਨੇ 10 ਅੰਡਰ 62 ਦੇ ਸ਼ਾਨਦਾਰ ਕਾਰਡ ਨਾਲ ਐਤਵਾਰ ਨੂੰ ਇਥੇ 30 ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੀ ਮੇਬੈਂਕ ਚੈਂਪੀਅਨਸ਼ਿਪ ਨੂੰ ਦੋ ਸ਼ਾਟ ਦੀ ਬੜ੍ਹਤ ਨਾਲ ਆਪਣੇ ਨਾਂ ਕਰ ਲਿਆ।  ਆਖਰੀ ਦਿਨ ਮੁਕਾਬਲੇ ਤੋਂ ਪਹਿਲਾਂ ਚੋਟੀ 'ਤੇ ਰਹੇ ਸਪੇਨ ਦੇ ਜਾਰਜ ਕੈਂਪਿਲਲੋ ਤੋਂ ਸ਼ੁਭਾਂਕਰ ਚਾਰ ਸ਼ਾਟ ਪਿੱਛੇ ਸੀ ਪਰ 10 ਬਰਡੀਆਂ ਦੇ ਦਮ 'ਤੇ ਉਸ ਨੇ ਕੁਲ 21 ਅੰਡਰ 267 ਦਾ ਸਕੋਰ ਕੀਤਾ।


Related News