ਕਿਸੇ ਅਭਿਨੇਤਰੀ ਤੋਂ ਘੱਟ ਨਹੀਂ ਹੈ ਸ਼ਾਕਿਬ ਦੀ ਪਤਨੀ, ਦੇਖੋਂ ਤਸਵੀਰਾਂ
Tuesday, May 19, 2020 - 02:21 AM (IST)

ਨਵੀਂ ਦਿੱਲੀ— ਕ੍ਰਿਕਟ ਜਗਤ 'ਚ ਜੇਕਰ ਖਿਡਾਰੀਆਂ ਦੀ ਖੂਬਸੂਰਤ ਪਤਨੀਆਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਬੰਗਲਾਦੇਸ਼ ਕ੍ਰਿਕਟ ਟੀਮ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਦੀ ਪਤਨੀ ਦਾ ਨਾਂ ਆਉਂਦਾ ਹੈ। ਉਸਦੀ ਪਤਨੀ ਦਾ ਨਾਂ ਉਮੀ ਅਹਿਮਦ ਸ਼ਿਸ਼ਿਰ ਹੈ, ਜੋ ਆਪਣੀ ਖੂਬਸੂਰਤੀ ਦੇ ਕਾਰਨ ਹਮੇਸ਼ਾ ਚਰਚਾਂ 'ਚ ਬਣੀ ਰਹਿੰਦੀ ਹੈ।
ਇਨ੍ਹਾਂ ਦੋਵਾਂ ਦਾ ਪਿਆਰ ਉਦੋਂ ਸਾਹਣੇ ਆਇਆ ਜਦੋਂ 15 ਜੂਨ 2014 'ਚ ਭਾਰਤ ਦੇ ਵਿਰੁੱਧ ਵਨ ਡੇ ਸੀਰੀਜ਼ ਦੇ ਦੌਰਾਨ ਰਈਸਜ਼ਾਦੇ ਨੇ ਉਸ ਨੂੰ ਛੱਡ ਦਿੱਤਾ ਸੀ ਜਿਸ ਦੌਰਾਨ ਸ਼ਾਕਿਬ ਨੇ ਬਹੁਤ ਕੁੱਟਿਆ ਸੀ। ਸ਼ਿਸ਼ਰ ਨੂੰ ਛੱਡਣ ਵਾਲੇ ਰਈਸਜ਼ਾਦੇ ਨੂੰ ਬਾਅਦ ਵਿਚ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ।
ਸ਼ਾਕਿਬ ਤੇ ਸ਼ਿਸ਼ਿਰ ਦਾ ਵਿਆਹ 12 ਦਸੰਬਰ 2012 ਨੂੰ ਢਾਕਾ ਦੇ ਇਕ ਹੋਟਲ 'ਚ ਹੋਇਆ ਸੀ। ਸ਼ਾਕਿਬ ਦੀ ਪਤਨੀ ਸਾਫਟਵੇਅਰ ਇੰਜੀਨੀਅਰ ਹੈ, ਜਿਸ ਦੇ ਪੰਜ ਭਰਾ ਤੇ ਇਕ ਭੈਣ ਹੈ।