ਮੁੱਖ ਮੰਤਰੀ ਪਾਰੀਕਰ ਦੇ ਦੇਹਾਂਤ ''ਤੇ ਸਹਿਵਾਗ ਨੇ ਟਵੀਟ ਕਰ ਕੀਤਾ ਦੁੱਖ ਜ਼ਾਹਿਰ
Sunday, Mar 17, 2019 - 09:51 PM (IST)

ਨਵੀਂ ਦਿੱਲੀ— ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਦੇਹਾਂਤ ਤੋਂ ਬਾਅਦ ਪੂਰਾ ਦੇਸ਼ ਸ਼ੋਕ 'ਚ ਡੁੱਬ ਗਿਆ ਹੈ। ਇਸ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਵੀ ਟਵੀਟ ਕਰ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਦੇਹਾਂਤ 'ਤੇ ਦੁੱਖ ਜ਼ਾਹਿਰ ਕੀਤਾ ਹੈ।
ਵਰਿੰਦਰ ਸਹਿਵਾਗ ਨੇ ਟਵੀਟ ਕਰ ਕਿਹਾ ਮਨੋਹਰ ਪਾਰੀਕਰ ਜੀ ਦੇ ਦੇਹਾਂਤ 'ਤੇ ਦਿਲੋਂ ਹਮਦਰਦੀ, ਓਮ ਸ਼ਾਂਤੀ।
Heartfelt condolences on the passing away of #ManoharParrikar ji . Om Shanti 🙏🏼 pic.twitter.com/25wD8t8cy0
— Virender Sehwag (@virendersehwag) March 17, 2019