ਆਪਣੇ ਪਸੰਦੀਦਾ ਕ੍ਰਿਕਟਰਸ ਦੇ ਬਚਪਨ ਦੀਆਂ ਦੇਖੋਂ ਖਾਸ ਤਸਵੀਰਾਂ

Saturday, May 09, 2020 - 12:59 AM (IST)

ਆਪਣੇ ਪਸੰਦੀਦਾ ਕ੍ਰਿਕਟਰਸ ਦੇ ਬਚਪਨ ਦੀਆਂ ਦੇਖੋਂ ਖਾਸ ਤਸਵੀਰਾਂ

ਨਵੀਂ ਦਿੱਲੀ— ਹਾਲ ਹੀ 'ਚ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਆਪਣੇ ਬਚਪਨ ਦੀ ਇਕ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ 'ਚ 5 ਜਾਂ 6 ਸਾਲ ਦਾ ਇਕ ਲੜਕਾ ਇਕ ਵੱਡੇ ਦਰੱਖਤ ਦੇ ਹੇਠਾ ਖੜ੍ਹਾ ਹੈ। ਜੇਕਰ ਅਖਤਰ ਹਿੰਟ ਨਾ ਦਿੰਦੇ ਕਿ ਇਹ ਉਹ ਹਨ ਤਾਂ ਉਨ੍ਹਾਂ ਦੀ ਇਸ ਤਸਵੀਰ ਨੂੰ ਪਹਿਚਾਨਣਾ ਮੁਸ਼ਕਿਲ ਸੀ ਪਰ ਅਖਤਰ ਨੇ ਤਸਵੀਰ ਦੇ ਨਾਲ ਹੈਸ਼ਟੈਗ 'ਚ ਚਾਈਲਡਹੁਡ ਤੇ ਕ੍ਰਿਕਟਰ ਲਿਖ ਦਿੱਤਾ। ਜਿਸ ਤੋਂ ਬਾਅਦ ਫੈਂਸ ਨੇ ਉਸ ਨੂੰ ਪਹਿਚਾਣ ਲਿਆ। ਇਸ ਦੌਰਾਨ ਅਸੀਂ ਵੀ ਭਾਰਤੀ ਕ੍ਰਿਕਟਰਸ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਲੱਭਿਆ। ਅਸੀਂ ਰੋਹਿਤ ਸ਼ਰਮਾ, ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ, ਐੱਮ. ਐੱਸ. ਧੋਨੀ ਸਮੇਤ ਕਈ ਵੱਡੇ ਭਾਰਤੀ ਖਿਡਾਰੀਆਂ ਦੀ ਬਚਪਨ ਦੀਆਂ ਤਸਵੀਰਾਂ ਲੱਭੀਆਂ। 
ਦੇਖੋਂ ਤਸਵੀਰਾਂ—
ਸ਼ੋਏਬ ਅਖਤਰ—

PunjabKesari
ਜ਼ਹੀਰ ਖਾਨ—

PunjabKesari
ਅਨਿਲ ਕੁੰਬਲੇ—

PunjabKesari
ਯੁਵਰਾਜ ਸਿੰਘ—

PunjabKesari
ਵਰਿੰਦਰ ਸਹਿਵਾਗ—

PunjabKesari
ਵਿਰਾਟ ਕੋਹਲੀ—

PunjabKesari
ਰੋਹਿਤ ਸ਼ਰਮਾ—

PunjabKesari
ਰਵਿੰਦਰ ਜਡੇਜਾ—

PunjabKesari
ਰਾਹੁਲ ਦ੍ਰਾਵਿੜ—

PunjabKesari
ਸੌਰਵ ਗਾਂਗੁਲੀ—

PunjabKesari
ਮਹਿੰਦਰ ਸਿੰਘ ਧੋਨੀ—

PunjabKesari
ਸਚਿਨ ਤੇਂਦੁਲਕਰ ਤੇ ਵਿਨੋਦ ਕਾਂਬਲੀ—

PunjabKesari


author

Gurdeep Singh

Content Editor

Related News