ਯੁਵਰਾਜ ਸਿੰਘ ਦੀ ਪਤਨੀ ਹੇਜ਼ਲ ਦੇ ਉਹ ਰਾਜ਼ ਜੋ ਤੁਸੀਂ ਵੀ ਜਾਣਨਾ ਚਾਹੋਗੇ, ਦੇਖੋ ਤਸਵੀਰਾਂ

Sunday, Mar 11, 2018 - 10:39 AM (IST)

ਯੁਵਰਾਜ ਸਿੰਘ ਦੀ ਪਤਨੀ ਹੇਜ਼ਲ ਦੇ ਉਹ ਰਾਜ਼ ਜੋ ਤੁਸੀਂ ਵੀ ਜਾਣਨਾ ਚਾਹੋਗੇ, ਦੇਖੋ ਤਸਵੀਰਾਂ

ਜਲੰਧਰ— ਭਾਰਤੀ ਕ੍ਰਿਕਟ ਇਤਿਹਾਸ ਵਿਚ ਕਈ ਕ੍ਰਿਕਟਰ ਅਜਿਹੇ ਵੀ ਰਹੇ ਜਿਨ੍ਹਾਂ ਨੇ ਆਪਣੇ ਖੇਡ ਦੇ ਇਲਾਵਾ ਫ਼ੈਸ਼ਨ ਅਤੇ ਗਲੈਮਰ ਦੀ ਦੁਨੀਆ ਵਿਚ ਵੀ ਖਾਸ ਪਛਾਣ ਬਣਾਈ। ਇਨ੍ਹਾਂ ਵਿਚੋਂ ਇਕ ਹਨ ਯੁਵਰਾਜ ਸਿੰਘ ਜਿਨ੍ਹਾਂ ਨੇ ਆਪਣੀ ਪਤਨੀ ਨੂੰ ਫ਼ੈਸ਼ਨ ਅਤੇ ਬਾਲੀਵੁੱਡ ਦੀ ਦੁਨੀਆ ਵਿਚ ਕੰਮ ਕਰਨ ਵਾਲੀ ਅਦਾਕਾਰਾ ਅਤੇ ਸਫਲ ਮਾਡਲ ਹੇਜ਼ਲ ਕੀਚ ਦੇ ਰੂਪ ਵਿਚ ਚੁਣਿਆ। ਮਾਡਲ ਰਹਿ ਚੁੱਕੀ ਹੇਜ਼ਲ ਕੀਚ ਭਾਵੇਂ ਹੀ ਫ਼ੈਸ਼ਨ ਦੀ ਦੁਨੀਆ ਤੋਂ ਹੁਣ ਦੂਰ ਹੋਵੇ ਪਰ ਉਨ੍ਹਾਂ ਦੀ ਦਿਲਕਸ਼ ਅਦਾ ਅਤੇ ਤਸਵੀਰਾਂ ਕਿਸੇ ਦੇ ਦਿਲ ਨੂੰ ਜ਼ਖ਼ਮੀ ਕਰਨ ਲਈ ਕਾਫ਼ੀ ਹਨ। ਆਓ ਤਸਵੀਰਾਂ ਦੇ ਜਰੀਏ ਵੇਖਦੇ ਹਾਂ ਹੇਜਲ ਕੀਚ ਦੀਆਂ ਕੁਝ ਬੇਹੱਦ ਹੀ ਗਲੈਮਰਸ ਅਤੇ ਆਰਕਸ਼ਕ ਤਸਵੀਰਾਂ-
शादी के बाद बदला नाम
ਹੇਜ਼ਲ ਨੇ ਨਵੰਬਰ 2015 ਨੂੰ ਯੁਵਰਾਜ ਨਾਲ ਕੁੜਮਾਈ ਕੀਤੀ ਅਤੇ ਅਗਲੇ ਸਾਲ 30 ਨਵੰਬਰ 2016 ਨੂੰ ਉਹ ਯੁਵੀ ਦੀ ਹਮੇਸ਼ਾ ਲਈ ਹੋ ਗਈ। ਵਿਆਹ ਦੇ ਬਾਅਦ, ਹੇਜ਼ਲ ਨੇ ਆਪਣਾ ਨਾਮ ਗੁਰਬਸੰਤ ਕੌਰ ਰੱਖਿਆ।
आइटम सान्ग में काम
ਹੇਜ਼ਲ ਬਾਲੀਵੁੱਡ ਫਿਲਮ ਬਾਡੀਗਾਰਡ ਅਤੇ ਤਮਿਲ ਫਿਲਮ, ਬਿੱਲਾ ਵਰਗੀਆਂ ਕੁਝ ਫਿਲਮਾਂ ਵਿਚ ਕੰਮ ਕਰ ਚੁੱਕੀ ਹੈ।इंग्लैंड में हुआ जन्म

ਮੈਕਸੀਮਮ ਨਾਮ ਦੀ ਇਕ ਫਿਲਮ ਵਿਚ ਉਹ ਆਈਟਮ ਸਾਂਗ ਵੀ ਕਰ ਚੁੱਕੀ ਹੈ।
Image result for hazel keech hot
ਹੇਜ਼ਲ ਦਾ ਜਨਮ ਏਸੇਕਸ, ਇੰਗਲੈਂਡ ਵਿਚ ਹੋਇਆ ਸੀ, ਉਨ੍ਹਾਂ ਦੇ ਪਿਤਾ ਬ੍ਰਿਟਿਸ਼ ਅਤੇ ਮਾਂ ਭਾਰਤ- ਮਾਰਿਸ਼ੀਆਈ ਮੂਲ ਦੀ ਹੈ। ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਲੰਡਨ ਤੋਂ ਪੂਰੀ ਕੀਤੀ ਹੈ।
कई डांस फॉर्म में माहिर
ਹੇਜ਼ਲ ਅਲੱਗ ਡਾਂਸ ਫ਼ਾਰਮ ਜਿਵੇਂ ਇੰਡੀਅਨ ਕਲਾਸੀਕਲ ਅਤੇ ਵੇਸਟਰਨ ਵਿਚ ਵੀ ਮਾਹਰ ਹੈ।
हॉलीवुड में कर चुकी हैं काम
ਭਾਰਤੀ ਫਿਲਮਾਂ, ਮੰਚ ਅਤੇ ਟੈਲੀਵੀਜ਼ਨ ਵਿਚ ਕੰਮ ਕਰ ਚੁੱਕੀ ਹੇਜ਼ਲ ਦੇ ਬਾਰੇ ਵਿਚ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਹ ਹਾਲੀਵੁੱਡ ਫਿਲਮ ਹੈਰੀ ਪਾਟਰ ਵਿਚ ਵੀ ਕੰਮ ਕਰ ਚੁਕੀ ਹੈ। ਇਹ ਇਕ ਸਾਈਡ ਰੋਲ ਸੀ।
बिग बॉस में लिया था हिस्सा
ਹੇਜ਼ਲ ਭਾਰਤੀ ਟੈਲੀਵੀਜ਼ਨ ਦੇ ਮਸ਼ਹੂਰ ਰੀਐਲਟੀ ਸ਼ੋਅ ਬਿਗ ਬੌਸ-7 ਵਿਚ ਹਿੱਸਾ ਲੈ ਚੁੱਕੀ ਹੈ।Image result for hazel keech hot

ਪਰ ਇਕ ਹਫ਼ਤੇ ਦੇ ਅੰਦਰ ਹੀ ਘਰ ਤੋਂ ਬਾਹਰ ਹੋ ਗਈ ਸੀ।

Related image


Related News