ਸਾਰਾ ਤੇਂਦੁਲਕਰ ਦੀਆਂ ਨਵੀਆਂ ਤਸਵੀਰਾਂ ਚਰਚਾ 'ਚ, ਪਿੰਕ ਟਾਪ, ਕੰਨਾਂ 'ਤੇ ਲੱਗਾ ਫੁੱਲ ਹਰ ਕੋਈ ਕਰ ਰਿਹਾ ਪਸੰਦ

03/23/2022 8:59:51 PM

ਖੇਡ ਡੈਸਕ- ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਇਸ ਸਮੇਂ ਇੰਗਲੈਂਡ ਵਿਚ ਆਪਣੀ ਪੜ੍ਹਾਈ ਪੂਰੀ ਕਰ ਰਹੀ ਹੈ। ਇਸ ਦੌਰਾਨ ਸਮੇਂ-ਸਮੇਂ 'ਤੇ ਉਹ ਆਪਣੇ ਪ੍ਰਸ਼ੰਸਕਾਂ ਦੇ ਲਈ ਆਪਣੀਆਂ ਤਸਵੀਰਾਂ-ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ, ਜਿਨ੍ਹਾਂ ਨੂੰ ਪ੍ਰਸ਼ੰਸਕ ਖੂਬ ਪਸੰਦ ਕਰਦੇ ਹਨ। ਇਸ ਕ੍ਰਮ ਵਿਚ ਸਾਰਾ ਨੇ ਹੁਣ 'ਫਲਾਵਰ ਪਾਵਰ' ਨਾਮ ਕੈਪਸ਼ਨ ਦੇ ਕੇ ਫੋਟੋ ਸ਼ੇਅਰ ਕੀਤੀ ਹੈ ਜੋਕਿ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਗਈ ਹੈ। ਫੋਟੋ ਵਿਚ ਸਾਰਾ ਦੀ ਕਿਊਟ ਸਮਾਈਲ ਤਾਂ ਦੇਖਣ ਨੂੰ ਮਿਲਦੀ ਹੈ ਨਾਲ ਹੀ ਉਸਦੇ ਕੰਨਾਂ ਦੇ ਉੱਪਰ ਲੱਗਿਆ ਸਫੈਦ ਫੁੱਲ ਖੂਬਸੂਰਤੀ ਨੂੰ ਚਾਰ ਚੰਦ ਲਗਾਉਂਦੇ ਹੋਏ ਦਿਖਦਾ ਹੈ। ਦੇਖੋ ਤਸਵੀਰਾਂ-

PunjabKesariPunjabKesari

ਇਹ ਖ਼ਬਰ ਪੜ੍ਹੋ- ICC ਟੈਸਟ ਰੈਂਕਿੰਗ : ਜਡੇਜਾ ਫਿਰ ਤੋਂ ਬਣੇ ਨੰਬਰ 1 ਆਲਰਾਊਂਡਰ, ਵਿਰਾਟ ਆਪਣੇ ਸਥਾਨ 'ਤੇ ਬਰਕਰਾਰ
ਸਾਰਾ ਨੇ ਜਿਵੇਂ ਹੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਤਾਂ ਫੈਂਸ ਨੇ ਇਹ ਤਸਵੀਰ ਵਾਇਰਲ ਕਰ ਦਿੱਤੀ। ਇਸ ਦੇ ਪਹਿਲੇ 15 ਘੰਟਿਆਂ ਵਿਚ ਹੀ ਤਿੰਨ ਲੱਖ ਤੋਂ ਜ਼ਿਆਦਾ ਲਾਈਕ ਆ ਚੁੱਕੇ ਸਨ। ਖਾਸ ਤੌਰ 'ਤੇ ਬਾਲੀਵੁੱਡ ਗਾਇਕਾ ਕਨਿਕਾ ਕਪੂਰ ਵੀ ਕਮੈਂਟ ਕਰਨ ਤੋਂ ਪਿਛੇ ਨਹੀਂ ਰਹੀ। ਕਨਿਕਾ ਨੇ ਸਾਰਾ ਦੀ ਤਸਵੀਰ 'ਤੇ ਲਿਖਿਆ ਗਾਰਜਿਅਸ। ਇਸ ਤਰ੍ਹਾਂ ਕਰੁਣਾਲ ਪੰਡਯਾ ਦੀ ਪਤਨੀ ਨੇ ਵੀ ਸਾਰਾ ਦੀ ਤਸਵੀਰ 'ਤੇ ਕਮੈਂਟ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੀ। ਇਸ ਦੇ ਨਾਲ ਹੀ ਹੋਰ ਕਮੈਂਟਸ ਵਿਚ ਫੈਂਸ ਨੇ ਸਾਰਾ ਦੀ ਖੂਬਸੂਰਤੀ ਦੀ ਖੂਬ ਸ਼ਲਾਘਾ ਕੀਤੀ ਹੈ।

PunjabKesari

ਇਹ ਖ਼ਬਰ ਪੜ੍ਹੋ- PAK v AUS : ਪਾਕਿ 268 ਦੌੜਾਂ 'ਤੇ ਢੇਰ, ਪੈਟ ਕਮਿੰਸ ਨੇ ਬਣਾਇਆ ਇਹ ਰਿਕਾਰਡ

PunjabKesariPunjabKesariPunjabKesariPunjabKesariPunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News