ਸਾਨੀਆ ਨੇ ਕੀਤਾ ਫੋਟੋਸ਼ੂਟ, ਦਿਖਾਇਆ ਬੇਬੀ ਬੰਪ

Monday, Jul 09, 2018 - 09:54 PM (IST)

ਜਲੰਧਰ— ਭਾਰਤ ਦੀ ਸੁਪਰ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦਾ ਨਵਾਂ ਫੋਟੋਸ਼ੂਟ ਵਾਇਰਲ ਹੋ ਰਿਹਾ ਹੈ ਜਿਸ 'ਚ ਉਹ ਆਪਣਾ ਬੇਬੀ ਬੰਪ ਦਿਖਾਉਂਦੇ ਹੋਏ ਨਜ਼ਰ ਆ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਸਾਨੀਆ ਨੇ ਕੌਮਾਂਤਰੀ ਯੋਗਾ ਦਿਵਸ 'ਤੇ ਇਕ ਵੀਡੀਓ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਸੀ ਜਿਸ 'ਚ ਉਹ ਗਰਭਵਤੀ ਮਹਿਲਾਵਾਂ ਦੇ ਲਈ ਕੀਤੀ ਜਾ ਰਹੀ ਕਸਰਤ ਕਰ ਰਹੀ ਸੀ ਪਰ ਹੁਣ ਇਹ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਨੇ ਖੁੱਲ ਕੇ ਆਪਣਾ ਬੇਬੀ ਬੰਪ ਦਿਖਾਇਆ ਹੈ।

PunjabKesari
ਸਾਨੀਆ ਨੇ 2010 'ਚ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦੇ ਨਾਲ ਵਿਆਹ ਕੀਤਾ ਸੀ। ਹਾਲਾਂਕਿ ਇਸ ਦੌਰਾਨ ਉਸ ਬਹੁਤ ਆਲੋਚਨਾਵਾਂ ਦਾ ਵੀ ਸਾਹਮਣਾ ਕਰਨਾ ਪਿਆ ਪਰ ਉਹ ਆਪਣੇ ਫੈਸਲੇ 'ਤੇ ਹੀ ਰਹੀ।

PunjabKesari
ਸਾਨੀਆ ਵਿਆਹ ਤੋਂ ਬਾਅਦ ਪਤੀ ਦੇ ਨਾਲ ਦੁਬਈ 'ਚ ਰਹਿੰਦੀ ਹੈ ਪਰ ਇਸ ਦੌਰਾਨ ਉਹ ਭਾਰਤ ਵਲੋਂ ਹੀ ਟੈਨਿਸ ਦੇ ਵੱਡੇ ਟੂਰਨਾਮੈਂਟ ਖੇਡਦੀ ਹੈ। ਇਨ੍ਹਾਂ ਦਿਨਾਂ 'ਚ ਸੱਟ ਕਾਰਨ ਉਹ ਟੈਨਿਸ ਨਹੀਂ ਖੇਡ ਰਹੀ।

PunjabKesari
ਹਾਲਾਂਕਿ ਬੱਚੇ ਦੇ ਜਨਮ ਤੋਂ ਬਾਅਦ ਵੀ 31 ਸਾਲ ਦੀ ਸਾਨੀਆ ਨੇ ਲਗਾਤਾਰ ਟੈਨਿਸ ਖੇਡਣ ਦੀ ਆਪਣੀ ਇੱਛਾ ਜ਼ਾਹਿਰ ਕੀਤੀ ਹੈ।

PunjabKesariPunjabKesariPunjabKesariPunjabKesari


Related News