ਸਾਇਨਾ ਤੇ ਕਸ਼ਯਪ ਡੈੱਨਮਾਰਕ ਓਪਨ ''ਚੋਂ ਹਟੇ

Wednesday, Oct 07, 2020 - 02:34 AM (IST)

ਸਾਇਨਾ ਤੇ ਕਸ਼ਯਪ ਡੈੱਨਮਾਰਕ ਓਪਨ ''ਚੋਂ ਹਟੇ

ਨਵੀਂ ਦਿੱਲੀ – ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਤੇ ਉਸਦੇ ਪਤੀ ਪਰੂਪਲੀ ਕਸ਼ਯਪ ਨੇ ਡੈੱਨਮਾਰਕ ਓਪਨ ਸੁਪਰ 750 ਟੂਰਨਾਮੈਂਟ ਤੋਂ ਮੰਗਲਵਾਰ ਨੂੰ ਹਟਣ ਦਾ ਫੈਸਲਾ ਕੀਤਾ। ਇਹ ਟੂਰਨਾਮੈਂਟ 13 ਅਕਤੂਬਰ ਤੋਂ ਓਡੇਂਸੇ ਵਿਚ ਖੇਡਿਆ ਜਾਵੇਗਾ, ਜਿਹੜਾ ਕੋਵਿਡ-19 ਮਹਾਮਾਰੀ ਦੇ ਕਾਰਣ ਆਈ ਰੁਕਾਵਟ ਤੋਂ ਬਾਅਦ ਕੌਮਾਂਤਰੀ ਕੈਲੰਡਰ ਨੂੰ ਫਿਰ ਤੋਂ ਸ਼ੁਰੂ ਕਰੇਗਾ। ਮਾਰਚ ਵਿਚ ਆਲ ਇੰਗਲੈਂਡ ਚੈਂਪੀਅਨਸ਼ਿਪ ਤੋਂ ਬਾਅਦ ਬੀ. ਡਬਲਯੂ. ਐੱਫ. ਵਿਸ਼ਵ ਟੂਰ ਨੂੰ ਰੋਕ ਦਿੱਤਾ ਗਿਆ ਸੀ।


author

Inder Prajapati

Content Editor

Related News