ਕਿਸੇ ਅਦਾਕਾਰਾ ਤੋਂ ਘੱਟ ਨਹੀਂ ਹੈ ਕ੍ਰਿਕਟਰ ਸਚਿਨ ਦੀ ਧੀ ਸਾਰਾ ਤੇਂਦੁਲਕਰ, ਵੇਖੋ ਖ਼ੂਬਸੂਰਤ ਤਸਵੀਰਾਂ

Monday, Oct 26, 2020 - 04:22 PM (IST)

ਕਿਸੇ ਅਦਾਕਾਰਾ ਤੋਂ ਘੱਟ ਨਹੀਂ ਹੈ ਕ੍ਰਿਕਟਰ ਸਚਿਨ ਦੀ ਧੀ ਸਾਰਾ ਤੇਂਦੁਲਕਰ, ਵੇਖੋ ਖ਼ੂਬਸੂਰਤ ਤਸਵੀਰਾਂ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਗ੍ਰੇਟ ਸਟਾਰ ਸਚਿਨ ਤੇਂਦੁਲਕਰ ਦੇ ਤਾਂ ਸਾਰੇ ਹੀ ਦੀਵਾਨੇ ਹਨ। ਲੱਖਾਂ ਦੀ ਗਿਣਤੀ 'ਚ ਲੋਕ ਉਨ੍ਹਾਂ ਨੂੰ ਪਸੰਦ ਕਰਦੇ ਹਨ। ਸਚਿਨ ਦੀ ਇਕ ਝਲਕ ਪਾਉਣ ਲਈ ਉਨ੍ਹਾਂ ਦੇ ਫੈਨਜ਼ ਹਮੇਸ਼ਾ ਬੇਤਾਬ ਰਹਿੰਦੇ ਹਨ। ਉਥੇ ਹੀ ਸਚਿਨ ਦੀ ਧੀ ਸਾਰਾ ਤੇਂਦੁਲਕਰ ਵੀ ਕਿਸੇ ਅਦਾਕਾਰਾ ਤੋਂ ਘੱਟ ਨਹੀਂ ਹੈ।

ਇਹ ਵੀ ਪੜ੍ਹੋ: IPL ਮੈਚ 'ਚ ਵਿਰਾਟ ਨੂੰ ਚਿਅਰ ਕਰਨ ਪੁੱਜੀ ਅਨੁਸ਼ਕਾ, ਚਿਹਰੇ 'ਤੇ ਦਿਖਿਆ ਪ੍ਰੈਗਨੈਂਸੀ ਗਲੋਅ

PunjabKesari

ਸਾਰਾ ਤੇਂਦੁਲਕਰ ਭਾਵੇਂ ਹੀ ਲਾਈਮ ਲਾਈਟ ਤੋਂ ਦੂਰ ਰਹਿੰਦੀ ਹੋਵੇ ਪਰ ਫਿਰ ਵੀ ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 6 ਲੱਖ ਤੋਂ ਵੀ ਜ਼ਿਆਦਾ ਫਾਲੋਅਰਜ਼ ਹਨ। ਇਹ ਫਾਲੋਅਰਜ਼ ਅਕਸਰ ਉਨ੍ਹਾਂ ਦੀਆਂ ਤਸਵੀਰਾਂ ਦੀ ਤਾਰੀਫ਼ ਕਰਦੇ ਨਜ਼ਰ ਆਉਂਦੇ ਹਨ। ਖ਼ਾਸ ਤੌਰ 'ਤੇ ਸਾਰਾ ਦੇ ਫ਼ੈਸ਼ਨ ਦੀ। ਸਾਰਾ ਦਾ ਫ਼ੈਸ਼ਨ ਕਿਸੇ ਸਟਾਰ ਕਿਡਸ ਤੋਂ ਘੱਟ ਨਹੀਂ ਹੈ। ਸਾਰਾ ਦੀਆਂ ਤਸਵੀਰਾਂ 'ਤੇ ਧਿਆਨ ਦੇਈਏ ਤਾਂ ਉਨ੍ਹਾਂ ਨੂੰ ਤੜਕ-ਭੜਕ ਤੋਂ ਦੂਰ ਸਾਦਗੀ ਭਰਿਆ ਲਿਬਾਸ ਕਾਫ਼ੀ ਪਸੰਦ ਹੈ। ਅਕਸਰ ਉਹ ਆਪਣੇ ਪਿਤਾ ਦੇ ਇਲਾਵਾ ਆਪਣੇ ਦੋਸਤਾਂ ਨਾਲ ਵੀ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸਾਂਝਾ ਕਰਦੀ ਨਜ਼ਰ ਆ ਜਾਂਦੀ ਹੈ।

ਇਹ ਵੀ ਪੜ੍ਹੋ: IPL 2020: CSK ਦੇ ਪਲੇਅ-ਆਫ ਤੋਂ ਬਾਹਰ ਹੋਣ 'ਤੇ ਧੋਨੀ ਦੀ ਪਤਨੀ ਸਾਕਸ਼ੀ ਹੋਈ ਭਾਵੁਕ, ਬਿਆਨ ਕੀਤਾ ਦਰਦ

PunjabKesari

23 ਸਾਲ ਦੀ ਸਾਰਾ ਆਪਣੇ ਪਿਤਾ ਦੀ ਲਾਡਲੀ ਧੀ ਹੈ। ਸਚਿਨ ਨੂੰ ਸਾਰਾ ਦੀ ਤਰੱਕੀ 'ਤੇ ਕਾਫ਼ੀ ਨਾਜ਼ ਹੈ। ਜਦੋਂ ਸਾਰਾ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤਾ ਸੀ, ਸਚਿਨ ਨੇ ਆਪਣੇ ਅਧਿਕਾਰਤ ਅਕਾਊਂਟ ਤੋਂ ਧੀ ਦੀ ਇਸ ਉਪਲਬਧੀ ਦੀਆਂ ਤਸਵੀਰਾਂ ਨੂੰ ਸਾਂਝਾ ਕੀਤਾ ਸੀ।

ਇਹ ਵੀ ਪੜ੍ਹੋ: ਸੋਨਾ-ਚਾਂਦੀ ਦੀਆਂ ਕੀਮਤਾਂ ਵਿਚ ਆਈ ਭਾਰੀ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ

PunjabKesari

PunjabKesari

PunjabKesari

PunjabKesari


author

cherry

Content Editor

Related News