ਵਿਰਾਟ ਦੇ ਅਰਧ ਸੈਂਕੜਾ ਲਗਾਉਂਦੇ ਹੀ ਨੈਸ਼ਨਲ TV ''ਤੇ ਦਿਖੀ ਵਾਮਿਕਾ ਦੀ ਝਲਕ

Sunday, Jan 23, 2022 - 09:28 PM (IST)

ਵਿਰਾਟ ਦੇ ਅਰਧ ਸੈਂਕੜਾ ਲਗਾਉਂਦੇ ਹੀ ਨੈਸ਼ਨਲ TV ''ਤੇ ਦਿਖੀ ਵਾਮਿਕਾ ਦੀ ਝਲਕ

ਕੇਪਟਾਊਨ- ਕੇਪਟਾਊਨ ਦੇ ਮੈਦਾਨ 'ਤੇ ਭਾਰਤੀ ਟੀਮ ਜਦੋਂ ਦੱਖਣੀ ਅਫਰੀਕਾ ਵਿਰੁੱਧ ਤੀਜਾ ਅਤੇ ਆਖਰੀ ਵਨ ਡੇ ਮੈਚ ਖੇਡ ਰਹੀ ਸੀ ਤਾਂ ਕ੍ਰਿਕਟ ਫੈਂਸ ਨੂੰ ਭਾਰਤੀ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਦੀ ਬੇਟੀ ਵਾਮਿਕਾ ਦੀ ਝਲਕ ਟੀਵੀ 'ਤੇ ਦੇਖਣ ਨੂੰ ਮਿਲੀ। ਇਹ ਮੌਕਾ ਉਦੋਂ ਸਾਹਮਣੇ ਆਇਆ ਜਦੋ ਵਿਰਾਟ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਅਰਧ ਸੈਂਕੜਾ ਲਗਾਇਆ। ਵਿਰਾਟ ਨੇ ਅਰਧ ਸੈਂਕੜਾ ਬਣਾ ਸਕੇ ਸਟੈਂਡ ਵੱਲ ਇਸ਼ਾਰਾ ਕੀਤਾ, ਜਿੱਥੇ ਉਸਦੀ ਪਤਨੀ ਅਨੁਸ਼ਕਾ ਸ਼ਰਮਾ ਗੋਦ ਵਿਚ ਬੇਟੀ ਵਾਮਿਕਾ ਨੂੰ ਲੈ ਕੇ ਖੜੀ ਸੀ। ਅਨੁਸ਼ਕਾ ਨੇ ਵਿਰਾਟ ਨੂੰ ਚੀਅਰਸ ਕੀਤਾ ਅਤੇ ਨਾਲ ਹੀ ਦਰਸ਼ਕਾਂ ਦਾ ਧੰਨਵਾਦ ਕੀਤਾ।

ਇਹ ਖ਼ਬਰ ਪੜ੍ਹੋ- SA v IND : ਡੀ ਕਾਕ ਦਾ ਭਾਰਤ ਵਿਰੁੱਧ 6ਵਾਂ ਸੈਂਕੜਾ, ਗਿਲਕ੍ਰਿਸਟ ਦਾ ਇਹ ਰਿਕਾਰਡ ਤੋੜਿਆ

PunjabKesari
ਸੋਸ਼ਲ ਮੀਡੀਆ 'ਤੇ ਵਾਮਿਕਾ ਦੀ ਫੋਟੋ ਆਉਂਦੇ ਹੀ ਵਾਇਰਲ ਹੋ ਗਈ। ਫੈਂਸ ਨੇ ਫੋਟੋ ਨੂੰ ਖੂਬ ਪਸੰਦ ਕੀਤਾ।

ਇਹ ਖ਼ਬਰ ਪੜ੍ਹੋ- ਮਹਿਲਾ ਏਸ਼ੀਆਈ ਕੱਪ : ਚੀਨ ਨੇ ਈਰਾਨ ਨੂੰ 7-0 ਨਾਲ ਹਰਾਇਆ

PunjabKesariPunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News