ਰੋਨਾਲਡੋ ਦੇ ਗੋਲ ਨਾਲ ਯੂਵੈਂਟਸ ਨੇ ਜਿਨੋਆ ਨੂੰ ਹਰਾਇਆ

Wednesday, Jul 01, 2020 - 11:55 AM (IST)

ਰੋਨਾਲਡੋ ਦੇ ਗੋਲ ਨਾਲ ਯੂਵੈਂਟਸ ਨੇ ਜਿਨੋਆ ਨੂੰ ਹਰਾਇਆ

ਰੋਮ : ਕ੍ਰਿਸਟਿਆਨੋ ਰੋਨਾਲਡੋ ਦੇ ਲੰਬੀ ਦੂਰੀ ਨਾਲ ਕੀਤੇ ਗਏ ਸ਼ਾਨਦਾਰ ਗੋਲ ਦੀ ਮਦਦ ਨਾਲ ਯੂਵੈਂਟਸ ਨੇ ਹੇਠਲੇ ਦਰਜੇ ਵਿਚ ਖਿਸਕਣ ਦੀ ਕਗਾਰ 'ਤੇ ਖੜੀ ਜਿਨੋਆ ਨੂੰ 3.1 ਨਾਲ ਹਰਾ ਦਿੱਤਾ। ਰਿਕਾਰਡ ਲਗਾਤਾਰ 9ਵਾਂ ਸਿਰੀ ਏ ਖਿਤਾਬ ਜਿੱਤਣ ਦੀ ਕੋਸ਼ਿਸ਼ ਵਿਚ ਰੁੱਝੀ ਯੂਵੈਂਟਸ ਹੁਣ ਲਾਜਿਓ ਤੋਂ 4 ਅੰਕ ਅੱਗੇ ਹੈ। ਲਾਜਿਓ ਨੇ ਤੋਰਿਨੋ ਨੂੰ 2.1 ਨਾਲ ਹਰਾਇਆ। ਨਪੋਲੀ ਦੇ ਹੱਥੋਂ ਇਟਾਲੀਅਨ ਕੱਪ ਪੈਨਲਟੀ 'ਤੇ ਗੋਲ ਕੀਤੇ। ਹੁਣ ਇਸ ਸੈਸ਼ਨ ਵਿਚ ਸਿਰੀ ਏ ਦੇ 25 ਮੈਚਾਂ ਵਿਚ ਉਸ ਦੇ 24 ਗੋਲ ਹੋ ਗਏ ਹਨ।


author

Ranjit

Content Editor

Related News