ਆਬੂਧਾਬੀ ਓਪਨ ਰਿਗਾਟਾ ''ਚ ਰਿਤਿਕਾ ਨੇ ਜਿੱਤਿਆ ਸੋਨਾ
Tuesday, Oct 22, 2019 - 12:48 AM (IST)

ਭੋਪਾਲ- ਆਬੂਧਾਬੀ 'ਚ 14 ਤੋਂ 19 ਅਕਤੂਬਰ ਤੱਕ ਖੇਡੀ ਗਈ ਆਬੂਧਾਬੀ ਓਪਨ ਰਿਗਾਟਾ ਚੈਂਪੀਅਨਸ਼ਿਪ 'ਚ ਮੱਧ ਪ੍ਰਦੇਸ਼ ਵਾਟਰ ਸਪੋਰਟਸ ਅਕੈਡਮੀ ਦੀ ਖਿਡਾਰਨ ਰਿਤਿਕਾ ਦਾਂਗੀ ਨੇ ਲੇਜ਼ਰ 4.7 ਈਵੈਂਟ ਵਿਚ ਦੇਸ਼ ਨੂੰ ਸੋਨ ਤਮਗਾ ਦਿਵਾਇਆ ਜਦਕਿ ਬਾਲਕ ਵਰਗ ਵਿਚ ਅਕੈਡਮੀ ਦੇ ਹੀ ਖਿਡਾਰੀ ਰਾਮ ਮਿਲਨ ਯਾਦਵ ਨੇ ਕਾਂਸੀ ਤਮਗਾ ਜਿੱਤਿਆ। ਆਕਦਮੀ ਦੇ ਤਮਗਾ ਜੇਤੂ ਖਿਡਾਰੀਆਂ ਨੂੰ ਖੇਡ ਤੇ ਮੰਤਰੀ ਜੀਤੂ ਪਟਵਾਰੀ ਨੇ ਵਧਾਈ ਦਿੱਤੀ ਹੈ।