ਰਿਧੀਮਾ ਨੇ ਜਿੱਤਿਆ ਮਹਿਲਾ ਗੋਲਫ ਦਾ 9ਵਾਂ ਪੜਾਅ

07/06/2019 2:18:29 AM

ਬੈਂਗਲੁਰੂ— ਰਿਧੀਮਾ ਦਿਲਾਵਰੀ ਨੇ ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦੇ ਨੌਵੇਂ ਪੜਾਅ ਦਾ ਖਿਤਾਬ ਸ਼ੁੱਕਰਵਾਰ ਨੂੰ ਇੱਥੇ ਜਿੱਤ ਲਿਆ। ਇਹ ਇਸ ਟੂਰ ਦੇ ਇਸ ਸੈਸ਼ਨ 'ਚ ਰਿਧੀਮਾ ਦਾ ਤੀਜਾ ਖਿਤਾਬ ਹੈ। ਰਿਧੀਮਾ ਨੇ 74 ਦਾ ਕਾਰਡ ਖੇਡਿਆ ਤੇ ਉਸਦਾ ਕੁੱਲ ਸਕੋਰ 3 ਓਵਰ 219 ਰਿਹਾ। ਰਿਧੀਮਾ ਨੂੰ ਇਸ ਜਿੱਤ 'ਤੇ ਇਕ ਲੱਖ 40 ਹਜ਼ਾਰ ਰੁਪਏ ਗੀ ਪੁਰਸਕਾਰ ਰਾਸ਼ੀ ਮਿਲੀ। ਅਫਸਾਨ ਫਾਤਿਮਾ ਨੇ 71 ਦਾ ਕਾਰਡ ਖੇਡਿਆ ਤੇ ਉਹ 220 ਦੇ ਸਕੋਰ ਦੇ ਨਾਲ ਦੂਜੇ ਤੇ ਨੇਹਾ ਤ੍ਰਿਪਾਠੀ (72) ਪੰਜ ਓਵਰ 221 ਦੇ ਸਕੋਰ ਦੇ ਨਾਲ ਤੀਜੇ ਸਥਾਨ 'ਤੇ ਰਹੀ।


Gurdeep Singh

Content Editor

Related News