ਪ੍ਰੋ ਕਬੱਡੀ ਲੀਗ : ਤੇਲੁਗੂ ਟਾਈਟਨਸ ਤੇ ਯੂ ਮੁੰਬਾ ਨੇ ਕੀਤੀ ਜਿੱਤ ਹਾਸਲ

Tuesday, Nov 13, 2018 - 11:20 PM (IST)

ਪ੍ਰੋ ਕਬੱਡੀ ਲੀਗ : ਤੇਲੁਗੂ ਟਾਈਟਨਸ ਤੇ ਯੂ ਮੁੰਬਾ ਨੇ ਕੀਤੀ ਜਿੱਤ ਹਾਸਲ

ਮੁੰਬਈ— ਤੇਲੁਗੂ ਟਾਈਟਨਸ ਨੇ ਪ੍ਰੋ ਕਬੱਡੀ ਲੀਗ 'ਚ ਮੰਗਲਵਾਰ ਨੂੰ ਇੱਥੇ ਪੁਣੇਰੀ ਪਲਟਨ ਨੂੰ 28-25 ਨਾਲ ਹਰਾਇਆ। ਤੇਲੁਗੂ ਟਾਈਟਨਸ ਵਲੋਂ ਰਾਹੁਲ ਚੌਧਰੀ ਨੇ 8, ਨੀਲੇਸ਼ ਸਾਲੁੰਕੇ ਨੇ 6 ਤੇ ਕ੍ਰਿਸ਼ਣ ਮਦਾਨੇ ਨੇ 4 ਅੰਕ ਹਾਸਲ ਕੀਤੇ। ਹਾਫ ਸਮੇਂ ਤਕ ਟਾਈਟਨਸ ਦੀ ਟੀਮ 17-11 ਨਾਲ ਅੱਗੇ ਸੀ। ਪੁਣੇ ਨੇ ਆਖਰੀ ਸਮੇਂ 'ਚ ਵਧੀਆ ਕੋਸ਼ਿਸ਼ ਕੀਤੀ ਪਰ ਇਹ ਜਿੱਤ ਦੇ ਲਈ ਲੋੜੀਦਾ ਨਹੀਂ ਸੀ।

PunjabKesari

ਦਿਨ ਦੇ ਦੂਜੇ ਮੈਚ 'ਚ ਯੂ ਮੁੰਬਾ ਨੇ ਯੂ. ਪੀ. ਯੋਧਾ ਨੂੰ 41-24 ਨਾਲ ਹਰਾਇਆ।


Related News