ਪੁਰਤਗਾਲ ਵਿਚ 24 ਸਾਲਾਂ ਬਾਅਦ ਹੋਵੇਗੀ ਐੱਫ-1 ਰੇਸ

Sunday, Jul 26, 2020 - 12:40 AM (IST)

ਪੁਰਤਗਾਲ ਵਿਚ 24 ਸਾਲਾਂ ਬਾਅਦ ਹੋਵੇਗੀ ਐੱਫ-1 ਰੇਸ

ਲਿਸਬਨ – ਪੁਰਤਗਾਲ ਵਿਚ 24 ਸਾਲਾਂ ਦੇ ਲੰਬੇ ਸਮੇਂ ਬਾਅਦ 25 ਅਕਤੂਬਰ ਨੂੰ ਫਾਰਮੂਲਾ-1 ਗ੍ਰਾਂ. ਪ੍ਰੀ. ਰੇਸ ਹੋਣ ਜਾ ਰਹੀ ਹੈ। ਇੰਟਰਨੈਸ਼ਨਲ ਆਟੋਮਾਈਬਲ ਫੈੱਡਰੇਸ਼ਨ ਨੇ ਇਹ ਐਲਾਨ ਕੀਤਾ। ਇਸ ਐਲਾਨ ਤੋਂ ਬਾਅਦ ਪੁਰਤਗਾਲ ਵਿਚ 24 ਸਾਲਾਂ ਬਾਅਦ ਐੱਫ-1 ਰੇਸ ਦੀ ਵਪਾਸੀ ਹੋ ਜਾਵੇਗੀ। ਦੇਸ਼ ਵਿਚ ਐੱਫ-1 ਦੀ ਆਖਰੀ ਰੇਸ ਰਾਜਧਾਨੀ ਲਿਸਬਨ ਦੇ ਨੇੜੇ ਐਸਟੋਰਿਲ ਸਰਕਟ ਵਿਚ 1996 ਵਿਚ ਹੋਈ ਸੀ।


author

Inder Prajapati

Content Editor

Related News