ਭਵਿੱਖ ’ਚ SA 20 ਭਾਰਤ ’ਚ ਆਯੋਜਿਤ ਕਰਨਾ ਸ਼ਾਨਦਾਰ ਕਦਮ ਹੋ ਸਕਦੈ : ਬਾਊਚਰ

01/12/2024 9:16:23 PM

ਚੇਨਈ– ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟਰ ਮਾਰਕ ਬਾਊਚਰ ਨੂੰ ਲੱਗਦਾ ਹੈ ਕਿ ਐੱਸ. ਏ. 20 ਨੂੰ ਭਵਿੱਖ ਵਿਚ ਭਾਰਤ ਵਿਚ ਆਯੋਜਿਤ ਕਰਨਾ ਚੰਗਾ ਕਦਮ ਹੋ ਸਕਦਾ ਹੈ, ਭਾਵੇਂ ਹੀ ਇਸਦੇ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇ। ਭਾਰਤ ਵਿਚ ਚੋਣਾਂ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 2009 ਗੇੜ ਦਾ ਆਯੋਜਨ ਦੱਖਣੀ ਅਫਰੀਕਾ ਵਿਚ ਕਰਵਾਇਆ ਗਿਆ ਸੀ। ਬਾਊਚਰ ਨੇ ਸਵੀਕਾਰ ਕੀਤਾ ਕਿ ਐੱਸ. ਏ. 20 ਵੀ ਨੇੜਲੇ ਭਵਿੱਖ ਵਿਚ ਕ੍ਰਿਕਟ ਦੇ ਪ੍ਰਤੀ ਜਨੂੰਨੀ ਦੇਸ਼ ਵਿਚ ਕੀਤਾ ਜਾ ਸਕਦਾ ਹੈ। ਕੁਸ਼ਤੀ ਦਾ ਇਕ ਵਿਸ਼ਾਲ ਇਤਿਹਾਸ ਹੈ ਜਿਹੜਾ ਹਜ਼ਾਰਾਂ ਸਾਲ ਪੁਰਾਣਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸਦੀ ਉਤਪਤੀ ਪ੍ਰਾਚੀਨ ਗ੍ਰੀਸ ਵਿਚ ਹੋਈ ਸੀ, ਜਿੱਥੇ ਇਹ ਓਲੰਪਿਕ ਖੇਡਾਂ ਦਾ ਇਕ ਮਹੱਤਵਪੂਰਨ ਹਿੱਸਾ ਸੀ।

ਇਹ ਵੀ ਪੜ੍ਹੋ- ਸਿੰਧੂ ਤੇ ਪ੍ਰਣਯ ਕਰਨਗੇ ਬੈਡਮਿੰਟਨ ਏਸ਼ੀਆ ਟੀਮ ਚੈਂਪਅਨਸ਼ਿਪ ’ਚ ਭਾਰਤੀ ਟੀਮ ਦੀ ਅਗਵਾਈ
ਕੁਲਦੀਪ ਯਾਦਵ ਵਨ ਡੇ ਮੈਚਾਂ ’ਚ ਹੈਟ੍ਰਿਕ ਲੈਣ ਵਾਲਾ ਤੀਜਾ ਭਾਰਤੀ ਹੈ। ਉਸ ਤੋਂ ਪਹਿਲਾਂ ਕਪਿਲ ਦੇਵ ਤੇ ਚੇਤਨ ਸ਼ਰਮਾ ਇਹ ਕਾਰਨਾਮਾ ਕਰ ਚੁੱਕੇ ਹਨ। ਲਿਓਨਿਲ ਮੇਸੀ ਨੇ ਪਹਿਲੀ ਵਾਰ 2010 ਫੀਫਾ ਵਿਸ਼ਵ ਕੱਪ ਵਿਚ ਗ੍ਰੀਸ ਵਿਰੁੱਧ ਅਰਜਨਟੀਨਾ ਦੇ ਕਪਤਾਨ ਦਾ ਆਰਮ ਬੈਂਡ ਪਹਿਨਿਆ ਸੀ। ਮੇਸੀ ਨੇ ਬਾਰਸੀਲੋਨਾ ਨੂੰ ਲਗਾਤਾਰ 16 ਲੀਗ ਜਿੱਤਾਂ ਹਾਸਲ ਕਰਨ ਵਿਚ ਮਦਦ ਕੀਤੀ, ਜਿਹੜਾ ਸਪੈਨਿਸ਼ ਫੁੱਟਬਾਲ ਵਿਚ ਇਕ ਰਿਕਾਰਡ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News