ਦੁਨੀਆ ਦੀਆਂ ਸਭ ਤੋਂ ਖੂਬਸੂਰਤ ਮਹਿਲਾ ਐਥਲੀਟ ''ਚ ਸ਼ੁਮਾਰ Olivia Dunne (Pics)
Wednesday, Apr 16, 2025 - 06:26 PM (IST)

ਸਪੋਰਟਸ ਡੈਸਕ : ਖੇਡਾਂ ਦੇ ਖੇਤਰ ਵਿੱਚ ਸੁੰਦਰਤਾ ਅਕਸਰ ਸਰੀਰਕ ਦਿੱਖ ਤੋਂ ਪਰੇ ਹੁੰਦੀ ਹੈ, ਜਿਸ 'ਚ ਤਾਕਤ ਅਤੇ ਲਚਕੀਲਾਪਣ ਸ਼ਾਮਲ ਹੁੰਦਾ ਹੈ।
ਫਿਰ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੁਝ ਅਜਿਹੀਆਂ ਐਥਲੀਟ ਵੀ ਹਨ ਜਿਨ੍ਹਾਂ ਵਿਚ ਕੁਝ ਵੱਖਰਾ ਹੀ ਆਕਰਸ਼ਨ ਹੁੰਦਾ ਹੈ। ਉਨ੍ਹਾਂ ਵਿਚੋਂ ਇਕ ਹੈ ਜਿਮਨਾਸਟ Olivia Dunne।
ਜਿਮਨਾਸਟਿਕ ਵਿੱਚ ਇੱਕ ਉੱਭਰਦੀ ਹੋਈ ਸਿਤਾਰੇ ਦੇ ਰੂਪ ਵਿੱਚ ਓਲੀਵੀਆ ਡੰਨ ਨਾ ਸਿਰਫ਼ ਸ਼ਾਨਦਾਰ ਐਥਲੈਟਿਕ ਹੁਨਰ ਦਾ ਪ੍ਰਦਰਸ਼ਨ ਕਰਦੀ ਹੈ, ਸਗੋਂ ਉਸ ਦੀ ਸੁੰਦਰਤਾ ਦੇ ਵੀ ਫੈਨਜ਼ ਕਾਇਲ ਹਨ।
ਆਪਣੇ ਚਮਕਦਾਰ ਪ੍ਰਦਰਸ਼ਨ ਅਤੇ ਕਮਾਲ ਦੀ ਐਨਰਜੀ ਨਾਲ ਡੰਨ ਖੇਡਾਂ ਦੀ ਦੁਨੀਆ ਵਿੱਚ ਇੱਕ ਵੱਡਾ ਨਾਮ ਬਣਨ ਲਈ ਤਿਆਰ ਹੈ।
ਤੁਹਾਨੂੰ ਦੱਸ ਦਈਏ ਕਿ ਐੱਲਐੱਸਯੂ ਦੀ ਸ਼ਾਨਦਾਰ ਜਿਮਨਾਸਟ ਓਲੀਵੀਆ ਡੰਨ ਸੋਸ਼ਲ ਮੀਡੀਆ ਉੱਤੇ ਬਹੁਤ ਸਰਗਰਮ ਰਹਿੰਦੀ ਹੈ।
ਉਹ ਅਕਸਰ ਦੀ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਇੰਸਟਾਗ੍ਰਾਮ ਉੱਤੇ ਪੋਸਟ ਕਰਦੀ ਰਹਿੰਦੀ ਹੈ ਜਿਸ ਨੂੰ ਉਸ ਦੇ ਫੈਨਜ਼ ਬਹੁਤ ਪਸੰਦ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8