ਸਭ ਤੋਂ ਅਮੀਰ ਬਾਕਸਰ ਦੀ ਐਕਸ ਗਰਲਫਰੈਂਡ ਨੂੰ ਡੇਟ ਕਰ ਰਹੇ ਹਨ ਰੋਨਾਲਡੋ (ਤਸਵੀਰਾਂ)
Saturday, Oct 08, 2016 - 04:04 PM (IST)

ਨਵੀਂ ਦਿੱਲੀ—25 ਤੋਂ ਜ਼ਿਆਦਾ ਲੜਕੀਆਂ ਨਾਲ ਰਿਲੇਸ਼ਨਸ਼ਿੱਪ ''ਚ ਰਹਿ ਚੁੱਕੇ ਫੁੱਟਬਾਲਰ ਰੋਨਾਲਡੋ ਇਨ੍ਹੀਂ ਦਿਨੀਂ ਦੁਨੀਆ ਦੇ ਸਭ ਤੋਂ ਅਮੀਰ ਬਾਕਸਰ ਫਲਾਇਡ ਮੇਯਵੇਦਰ ਦੀ ਐਕਸ ਗਰਲਫਰੈਂਡ ਲੀਜ਼ਾ ਹਰਨਾਡਿਨਜ਼ ਨੂੰ ਡੇਟ ਕਰ ਰਹੇ ਹਨ। ਇਨ੍ਹਾਂ ''ਚ ਮਾਡਲ ਪੋਰਨ ਸਟਾਰ ਅਤੇ ਦੁਜੇ ਸਪੋਟਸ ਦੀਆਂ ਗਰਲਫਰੈਂਡਜ਼ ਵੀ ਸ਼ਾਮਲ ਹਨ। ਮੀਡੀਆ ਰਿਪੋਰਟ ਮੁਤਾਬਕ ਲੀਜ਼ਾ ਰੋਨਾਲਡੋ ਇਕ ਡੋਮੇਸਿਟਕ ਮੈਚ ਦੇਖਣ ਵੀ ਪਹੁੰਚੇ ਸਨ।
ਇਸ ਤੋਂ ਪਹਿਲਾਂ ਉਹ ਕਰੀਨਾ ਫੈਰੋ, ਜਾਰਡਨਾ ਜਰਡੇਲ, ਮੇਰਚੇ ਰੋਮੇਰੋ, ਸੋਰੇਆ ਚੇਵਸ, ਮਿਆ ਜੁਡਾਕੇਨ, ਜੇਮਾ ਸਟੋਰੇ, ਜੇਮਾ ਏਟਕਿੰਸਨ, ਲੁਸੀਆਨਾ ਅਬਰੂ, ਟੇਸੀ, ਨਰੇਡਿਆ ਗੈਲਾਰਡੋ, ਪੈਰਿਸ ਹਿਲਟਨ, ਕਿਮ ਕਰਦਾਸ਼ੀਆ, ਇਮੋਜੇਨ ਥਾਮਸ, ਏਂਡਰੇਸਾ ਉਰਾਚਸ ਇਰਿਨਾ ਸ਼ਾਯਕ ਤੋਂ ਇਲਾਵਾ ਕਈ ਮਾਡਲਾਂ ਨੂੰ ਡੇਟ ਕਰ ਚੁੱਕੇ ਹਨ। ਦੱਸਿਆ ਜਾਂਦਾ ਹੈ ਕਿ ਰੋਨਾਲਡੋ ਸਭ ਤੋਂ ਅਮੀਰ ਫੁੱਟਬਾਲਰ ਦੇ ਨਾਂ ਨਾਲ ਵੀ ਜਾਂਦੇ ਹਨ। ਇਨ੍ਹਾਂ ਦੀ ਸਾਲਾਨਾ ਸੈਲਰੀ 144 ਕਰੋੜ ਰੁਪਏ ਹੈ।