ਮੇਸੀ ਨੇ ਰੋਨਾਲਡੋ ਨੂੰ ਕਮਾਈ ਦੇ ਮਾਮਲੇ ''ਚ ਪਿੱਛੇ ਛੱਡਿਆ

Wednesday, Jul 18, 2018 - 11:01 PM (IST)

ਜਲੰਧਰ - ਫੋਰਬਸ ਨੇ 2018 'ਚ ਸਭ ਤੋਂ ਜ਼ਿਆਦਾ ਸੈਲਰੀ ਲੈਣ ਵਾਲੇ ਖਿਡਾਰੀਆਂ ਦੀ ਲਿਸਟ ਜਾਰੀ ਕੀਤੀ ਹੈ। ਇਸ ਵਿਚ ਅਮਰੀਕੀ ਪ੍ਰੋਫੈਸ਼ਨਲ ਬਾਕਸਰ ਫਲੋਇਡ ਮੇਵੇਦਰ 285 ਮਿਲੀਅਨ ਡਾਲਰ ਯਾਨੀ 19 ਅਰਬ 55 ਕਰੋੜ 68 ਲੱਖ 42 ਹਜ਼ਾਰ 500 ਰੁਪਏ ਦੀ ਕਮਾਈ ਦੇ ਨਾਲ ਪਹਿਲੇ ਨੰਬਰ 'ਤੇ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਨਾਂ ਅਰਜਨਟੀਨਾ ਦੇ ਸਟਾਰ ਫੁੱਟਬਾਲਰ ਮੇਸੀ ਦਾ ਆਉਂਦਾ ਹੈ। ਮੇਸੀ ਨੇ ਪੁਰਤਗਾਲ ਦੇ ਆਪਣੇ ਮੁੱਖ ਵਿਰੋਧ ਕ੍ਰਿਸਟੀਆਨੋ ਰੋਨਾਲਡੋ ਨੂੰ ਪਿੱਛੇ ਛੱਡਿਆ। 
ਉਥੇ ਹੀ ਪਹਿਲੀ ਵਾਰ ਟਾਪ-10 ਵਿਚ ਯੂ. ਐੱਫ. ਸੀ. ਦੇ ਸਾਬਕਾ ਫਾਈਟਰ ਕਾਨਨ ਮੈਕਗ੍ਰੇਗਰ ਨੇ ਜਗ੍ਹਾ ਬਣਾਉਣ 'ਚ ਸਫਲਤਾ ਹਾਸਲ ਕੀਤੀ ਹੈ।
2. ਲਿਓਨਿਲ ਮੇਸੀ         761 ਕਰੋੜ
3. ਕ੍ਰਿਸਟੀਆਨੋ ਰੋਨਾਲਡੋ  740 ਕਰੋੜ
4. ਕਾਨਨ ਮੈਕਗ੍ਰੇਗਰ      679 ਕਰੋੜ
5. ਨੇਮਾਰ     617 ਕਰੋੜ
6. ਲੀਬ੍ਰੋਨ ਜੇਮ     586 ਕਰੋੜ
7. ਰੋਜਰ ਫੈਡਰਰ    529 ਕਰੋੜ
8. ਸਟੈਫਨ ਕਰੀ    527 ਕਰੋੜ
9. ਮੈਟ ਰਿਆਨ     461 ਕਰੋੜ
10. ਮੈਥਿਊ ਸਟੈਫੋਰਡ 408 ਕਰੋੜ


Related News