ਖੇਡ ਸਿਤਾਰਿਆਂ ਨੇ ਦਿੱਤੀਆਂ ਫੈਂਸ ਨੂੰ ਕ੍ਰਿਸਮਿਸ ਦੀਆਂ ਵਧੀਆਂ, ਦੇਖੋ ਟਵੀਟ

12/25/2020 8:25:34 PM

ਨਵੀਂ ਦਿੱਲੀ- ਕ੍ਰਿਸਮਿਸ ਦੇ ਤਿਉਹਾਰ ’ਤੇ ਦੁਨੀਆ ਭਰ ਦੇ ਦਿੱਗਜ ਖਿਡਾਰੀਆਂ ਨੇ ਆਪਣੇ ਫੈਂਸ ਨੂੰ ਸੋਸ਼ਲ ਮੀਡੀਆ ’ਤੇ ਵਧਾਈਆਂ ਦਿੱਤੀਆਂ ਹਨ। ਭਾਰਤੀ ਕ੍ਰਿਕਟ ਦੇ ਦਿੱਗਜ ਖਿਡਾਰੀ ਸਚਿਨ ਤੇਂਦੁਲਕਰ ਤਾਂ ਇਸ ਦੌਰਾਨ ਸੈਂਟਾ ਕਲੌਜ ਦਾ ਪਹਿਰਾਵਾ ਪਾਇਆ ਹੋਇਆ ਹੈ। ਉਨ੍ਹਾਂ ਨੇ ਫੈਂਸ ਨੂੰ ਕ੍ਰਿਸਮਿਸ ਦੀਆਂ ਵਧਾਈਆਂ ਦਿੱਤੀਆਂ ਹਨ। ਇਸੇ ਤਰ੍ਹਾਂ ਫੁੱਟਬਾਲ ਦਿੱਗਜ ਰੋਨਾਲਡੋ ਨੇ ਵੀ ਆਪਣੇ ਪਰਿਵਾਰ ਦੇ ਨਾਲ ਕ੍ਰਿਸਮਿਸ ਮਨਾਇਆ। ਟੈਨਿਸ ਅਤੇ ਕ੍ਰਿਕਟ ਨਾਲ ਜੁੜੇ ਹੋਰ ਖਿਡਾਰੀਆਂ ਨੇ ਵੀ ਫੈਂਸ ਨੂੰ ਵਧਾਈਆਂ ਦਿੱਤੀਆਂ ਹਨ। ਦੇਖੋ ਟਵੀਟਸ——

 

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 


Gurdeep Singh

Content Editor

Related News