ਮੇਟ ਗਾਲਾ : ਟੈਨਿਸ ਸਟਾਰ ਸ਼ਾਰਾਪੋਵਾ, ਕੈਰੋਲਿਨ ਨੇ ਦਿਖਾਇਆ ਆਪਣਾ ਯੂਨਿਕ ਲੁੱਕ

Wednesday, May 08, 2019 - 02:35 AM (IST)

ਮੇਟ ਗਾਲਾ : ਟੈਨਿਸ ਸਟਾਰ ਸ਼ਾਰਾਪੋਵਾ, ਕੈਰੋਲਿਨ ਨੇ ਦਿਖਾਇਆ ਆਪਣਾ ਯੂਨਿਕ ਲੁੱਕ

ਜਲੰਧਰ— ਦੁਨੀਆ ਦੇ ਸਭ ਤੋਂ ਵੱਡੇ ਫੈਸ਼ਨ ਗਾਲਾ 'ਚ ਇਕ ਮੇਟ ਗਾਲਾ 'ਚ ਇਨ੍ਹਾਂ ਟੈਨਿਸ ਸਟਾਰ ਖਿਡਾਰਨਾਂ ਨੇ ਖੂਬ ਜਲਵਾ ਦਿਖਾਇਆ। ਅਮਰੀਕੀ ਖਿਡਾਰਨ ਸੇਰੇਨਾ ਵਿਲੀਅਮਸ ਜਿੱਥੇ ਪੀਲੇ ਰੰਗ ਦੀ ਡਰੈੱਸ 'ਚ ਦਿਖੀ ਤਾਂ ਉੱਥੇ ਕੈਰੋਲਿਨ ਵੋਜ਼ਨੀਆਕੀ ਨੇ ਲਾਲ ਕਲਰ ਦੀ ਡਰੈੱਸ 'ਚ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਦੇ ਨਾਲ ਹੀ ਰਸ਼ੀਅਨ ਬਿਊਟੀ ਮਾਰੀਆ ਸ਼ਾਰਾਪੋਵਾ ਨੇ ਵੀ ਗਾਲਾ 'ਚ ਹਿੱਸਾ ਲੈਂਦੇ ਹੀ ਆਪਣੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਦੇਖੋਂ—
ਕੈਰੋਲਿਨ ਵੋਜ਼ਨੀਆਕੀ ਨੇ ਟਵੀਟ ਕੀਤਾ— 

PunjabKesariPunjabKesari
ਸੇਰੇਨਾ ਵਿਲੀਅਮਸ ਨੇ ਇੰਸਟਾਗ੍ਰਾਮ 'ਤੇ ਫੋਟੋ ਸ਼ੇਅਰ ਕਰਕੇ ਕੈਪਸ਼ਨ ਦਿੱਤਾ। ਆਈ ਮੀਟ ਮਾਈ ਮੈਚ।

PunjabKesariPunjabKesari
ਮਾਰੀਆ ਸ਼ਾਰਾਪੋਵਾ ਨੇ ਪੋਸਟ ਕੀਤਾ— ਮੀਟ ਗਾਲਾ ਦੇ ਲਈ ਕੌਣ ਤਿਆਰ ਹੈ...

PunjabKesari
ਇਹ ਹੈ ਮੇਟ ਗਾਲਾ— ਮੇਟ ਬਾਲ ਦੇ ਲਈ ਇਕ ਰੂਪ ਮੇਟ ਗਾਲਾ ਨੂੰ ਰਸਮੀ ਤੌਰ 'ਤੇ ਕੋਸਟਯੂਮ ਇੰਸਟੀਚਿਊਟ ਗਾਲਾ ਕਿਹਾ ਜਾਂਦਾ ਹੈ।


author

Gurdeep Singh

Content Editor

Related News