ਮਾਰਾਡੋਨਾ ਨੇ ਅਰਜਨਟੀਨਾ ਦੇ ਖ਼ਿਡਾਰੀਆਂ ਨਾਲ ਮੁਲਾਕਾਤ ਕਰਨ ਦਾ ਕੀਤਾ ਫੈਸਲਾ

Monday, Jun 25, 2018 - 12:18 AM (IST)

ਮਾਰਾਡੋਨਾ ਨੇ ਅਰਜਨਟੀਨਾ ਦੇ ਖ਼ਿਡਾਰੀਆਂ ਨਾਲ ਮੁਲਾਕਾਤ ਕਰਨ ਦਾ ਕੀਤਾ ਫੈਸਲਾ

ਬ੍ਰਾਨਿਤਸੀ— ਡਿਏਗੋ ਮਾਰਾਡੋਨਾ ਨੇ ਅਰਜਨਟੀਨਾ ਦੇ ਖਿਡਾਰੀਆਂ ਨਾਲ ਮੁਕਾਕਾਤ ਦਾ ਫੈਸਲਾ ਕੀਤਾ ਹੈ ਜਿਸ ਨਾਲ ਕਿ ਨਾਈਜੀਰੀਆ ਖਿਲਾਫ ਟੀਮ ਦੇ ਆਖਰੀ ਵਿਸ਼ਵ ਕੱਪ ਗਰੁੱਪ ਮੈਚ ਨਾਲ ਪਹਿਲਾਂ ਹਾਰ ਝੱਲ ਰਹੀ ਟੀਮ ਨੂੰ ਪ੍ਰੇਰਿਤ ਕੀਤਾ ਜਾ ਸਕੇ।

PunjabKesari
ਨਾਕਆਊਟ 'ਚ ਜਗ੍ਹਾ ਬਣਾਉਣ ਲਈ ਅਰਜਨਟੀਨਾ ਨੂੰ ਸੇਂਟ ਪੀਰਟਸਬਰਗ 'ਚ ਮੰਗਲਵਾਰ ਨੂੰ ਹੋਣ ਵਾਲੇ ਮੈਚ 'ਚ ਨਾਈਜੀਰੀਆ ਨੂੰ ਹਰ ਹਾਲ 'ਚ ਹਰਾਇਆ ਹੋਵੇਗਾ। ਮਾਰਾਡੋਨਾ ਨੇ ਵੇਨੇਜੁਏਲਾ ਦੇ ਟੀਵੀ ਚੈਨਲ ਟੇਲੇਸੁਰ ਨੂੰ ਕਿਹਾ ਕਿ ਮੈਂ ਉਸ ਦੇ ਨਾਲ ਬੈਠਣਾ ਪਸੰਦ ਕਰਾਂਗਾ, (ਨੇਰੀ) ਪੰਪੀਡੋ, (ਸਰਿਡਓ), ਗੋਯੋਚਿਆ, (ਕਲਾਡਿਓ) ਕੇਨਿਗਿਓ), (ਪੇਡ੍ਰੋ) ਟ੍ਰੋਗਲਿਓ ਅਤੇ ਡੇਨੀਅਲ ਪਾਸਾਰੇਲਾ ਦੇ ਨਾਲ ਵੀ ਜੇਕਰ ਉਹ ਆਪਣਾ ਚਾਹੁੰਦੇ ਹਨ ਅਤੇ ਜਾਰਜ ਵਲਡਾਨੋ ਦੇ ਨਾਲ ਵੀ।

PunjabKesari


Related News