ਹੋਕੇਨਹੇਮ ''ਚ ਡੀ. ਟੀ. ਐੱਮ. ਚੈਂਪੀਅਨਸ਼ਿਪ ''ਚ ਗ਼ਲਤੀ ਕਾਰਨ ਪੋਡੀਅਮ ਤੋਂ ਖੁੰਝੇ ਮੈਨੀ

Monday, Oct 04, 2021 - 07:31 PM (IST)

ਹੋਕੇਨਹੇਮ ''ਚ ਡੀ. ਟੀ. ਐੱਮ. ਚੈਂਪੀਅਨਸ਼ਿਪ ''ਚ ਗ਼ਲਤੀ ਕਾਰਨ ਪੋਡੀਅਮ ਤੋਂ ਖੁੰਝੇ ਮੈਨੀ

ਹੋਕੇਨਹੇਮ (ਜਰਮਨੀ)- ਭਾਰਤੀ ਡਰਾਈਵਰ ਅਰਜੁਨ ਮੈਨੀ ਨੇ ਹੋਕੇਨਹੇਮ ਰੇਸ ਸਰਕਟ 'ਚ ਪ੍ਰਭਾਵੀ ਪ੍ਰਦਰਸ਼ਨ ਕੀਤਾ ਪਰ ਗਲਤੀ ਕਾਰਨ ਇੱਥੇ ਡੀ. ਟੀ. ਐੱਮ. ਚੈਂਪੀਅਨਸ਼ਿਪ 'ਚ ਪੋਡੀਅਮ 'ਤੇ ਜਗ੍ਹਾ ਬਣਾਉਣ ਤੋਂ ਖੁੰਝ ਗਏ। ਮਰਸੀਡੀਜ਼-ਏ.ਐੱਮ.ਜੀ. ਦੇ ਡਰਾਈਵਰ ਮੈਨੀ ਸਭ ਤੋਂ ਅੱਗੇ ਚਲ ਰਹੇ ਪਰ ਬ੍ਰੇਕ ਮਾਰਦੇ ਹੋਏ ਗ਼ਲਤੀ ਕਾਰਨ ਮਰਸੀਡੀਜ਼ ਟੀਮ ਦੇ ਆਪਣੇ ਸਾਥੀ ਡਰਾਈਵਰ ਲੁਕਾਸ ਨਾਲ ਟਕਰਾ ਕੇ ਬਾਹਰ ਹੋ ਗਏ। ਮੈਨੀ 'ਤੇ ਦੂਜੀ ਰੇਸ ਲਈ ਪੰਜ ਸਥਾਨ ਦੀ ਪੈਨਲਟੀ ਵੀ ਲਾਈ ਗਈ ਹੈ। ਉਹ ਹਫ਼ਤੇ ਦੇ ਅਖ਼ੀਰ ਦੀ ਦੂਜੀ ਰੇਸ 'ਚ ਕੁਲ ਅੱਠਵੇਂ ਸਥਾਨ 'ਤੇ ਰਹੇ।


author

Tarsem Singh

Content Editor

Related News