ਮੈਡ੍ਰਿਡ ਨੇ ਬਾਰਸੀਲੋਨਾ ਨੂੰ 100ਵੀਂ ਵਾਰ ਹਰਾਇਆ, ਸਪੈਨਿਸ਼ ਕੱਪ ਦੇ ਫਾਈਨਲ 'ਚ

Thursday, Jan 13, 2022 - 08:58 PM (IST)

ਮੈਡ੍ਰਿਡ ਨੇ ਬਾਰਸੀਲੋਨਾ ਨੂੰ 100ਵੀਂ ਵਾਰ ਹਰਾਇਆ, ਸਪੈਨਿਸ਼ ਕੱਪ ਦੇ ਫਾਈਨਲ 'ਚ

ਰਿਆਦ- ਫੈਡਰਿਕੋ ਵਾਲਵੇਰਡੇ ਦੇ ਆਖਰੀ ਸਮੇਂ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਰੀਅਲ ਮੈਡ੍ਰਿਡ ਨੇ ਬਾਰਸੀਲੋਨਾ 'ਤੇ 100ਵੀਂ ਜਿੱਤ ਦਰਜ ਕਰਕੇ ਸਪੈਨਿਸ਼ ਸੁਪਰ ਕੱਪ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਬਾਰਸੀਲੋਨਾ ਨੇ ਨਿਰਧਾਰਤ ਸਮੇਂ ਵਿਚ 2 ਵਾਰ ਬਰਾਬਰੀ ਕੀਤੀ ਪਰ ਫੈਡਰਿਕੋ ਦੇ ਗੋਲ ਤੋਂ ਬਾਅਦ ਵਾਪਸੀ ਨਹੀਂ ਹੋ ਸਕੀ।

ਇਹ ਖ਼ਬਰ ਪੜ੍ਹੋ-  ਪੰਤ ਦਾ ਦੱ. ਅਫਰੀਕਾ 'ਚ ਸੈਂਕੜਾ, ਅਜਿਹਾ ਕਰਨ ਵਾਲੇ ਬਣੇ ਪਹਿਲੇ ਏਸ਼ੀਆਈ ਵਿਕਟਕੀਪਰ ਬੱਲੇਬਾਜ਼

PunjabKesari
ਦੂਜੇ ਸੈਮੀਫਾਈਨਲ ਵਿਚ ਪਿਛਲੀ ਚੈਂਪੀਅਨ ਐਥਲੈਟਿਕ ਬਿਲਬਾਓ ਦਾ ਸਾਹਮਣਾ ਐਟਲੇਟਿਕੋ ਮੈਡ੍ਰਿਡ ਨਾਲ ਹੋਵੇਗਾ। ਕੋਰੋਨਾ ਮਹਾਮਾਰੀ ਦੇ ਕਾਰਨ ਸਪੈਨਿਸ਼ ਸੁਪਰ ਕੱਪ ਦਾ ਆਯੋਜਨ ਸਾਊਦੀ ਅਰਬ ਵਿਚ ਹੋ ਰਿਹਾ ਹੈ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News